ਸਮੱਗਰੀ 'ਤੇ ਜਾਓ

ਕਾਰਾ ਸਮੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕਾਰਾ ਸਾਗਰ ਤੋਂ ਮੋੜਿਆ ਗਿਆ)
ਕਾਰਾ ਸਮੁੰਦਰ ਦੀ ਸਥਿਤੀ ਦਰਸਾਉਂਦਾ ਨਕਸ਼ਾ

ਕਾਰਾ ਸਮੁੰਦਰ (Lua error in package.lua at line 80: module 'Module:Lang/data/iana scripts' not found., Karskoe More) ਸਾਈਬੇਰੀਆ ਦੇ ਉੱਤਰ ਵੱਲ ਆਰਕਟਿਕ ਮਹਾਂਸਾਗਰ ਦਾ ਹਿੱਸਾ ਹੈ। ਇਹ ਪੱਛਮ ਵੱਲ ਬਰੰਟਸ ਸਮੁੰਦਰ ਤੋਂ ਕਾਰਾ ਪਣਜੋੜ ਅਤੇ ਨੋਵਾਇਆ ਜ਼ੇਮਲਿਆ ਰਾਹੀਂ ਅਤੇ ਪੂਰਬ ਵੱਲ ਲਾਪਤੇਵ ਸਮੁੰਦਰ ਤੋਂ ਸੇਵਰਨਾਇਆ ਜ਼ੇਮਲਿਆ ਰਾਹੀਂ ਨਿਖੜਿਆ ਹੋਇਆ ਹੈ। ਇਜਦਾ ਨਾਂ ਕਾਰਾ ਦਰਿਆ ਤੋਂ ਪਿਆ ਹੈ ਜੋ ਹੁਣ ਇੰਨੀ ਮਹੱਤਵਪੂਰਨ ਨਹੀਂ ਹੈ ਪਰ ਜਿਹਨੇ ਰੂਸ ਦੇ ਉੱਤਰੀ ਸਾਈਬੇਰੀਆ ਉਤਲੇ ਧਾਵੇ ਵਿੱਚ ਕਾਫ਼ੀ ਅਹਿਮ ਰੋਲ ਅਦਾ ਕੀਤਾ ਸੀ।[1]

ਹਵਾਲੇ

[ਸੋਧੋ]
  1. E.M. Pospelov, Geograficheskie nazvaniya mira (Moscow, 1998), p. 191.