ਕੋਸਤਾ ਰੀਕਾਈ ਕੋਲੋਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੋਸਟਾ ਰੀਕਾਈ ਕੋਲੋਨ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੋਸਤਾ ਰੀਕਾਈ ਕੋਲੋਨ
colón costarricense (ਸਪੇਨੀ)
੫੦੦ ਕੋਲੋਨੇਸ ਦਾ ਸਿੱਕਾ
੫੦੦ ਕੋਲੋਨੇਸ ਦਾ ਸਿੱਕਾ
ISO 4217 ਕੋਡ CRC
ਕੇਂਦਰੀ ਬੈਂਕ ਕੋਸਟਾ ਰੀਕਾ ਕੇਂਦਰੀ ਬੈਂਕ
ਵੈੱਬਸਾਈਟ www.bccr.fi.cr
ਵਰਤੋਂਕਾਰ  ਕੋਸਟਾ ਰੀਕਾ
ਫੈਲਾਅ ੪.੭੪% (ਜਨਵਰੀ - ਦਸੰਬਰ ੨੦੧੧)
ਸਰੋਤ Índice de Precios al Consumidor 2011, INEC Costa Rica, 3 January 2012
ਉਪ-ਇਕਾਈ
1/100 ਸਿੰਤੀਮੋ
ਨਿਸ਼ਾਨ
ਬਹੁ-ਵਚਨ ਕੋਲੇਨੇਸ
ਸਿੱਕੇ 5, 10, 25, 50, 100 and 500 ਕੋਲੋਨੇਸ
ਬੈਂਕਨੋਟ 1000, 2000, 5000, 10,000, 20,000, 50,000 ਕੋਲੋਨੇਸ

ਕੋਲੋਨ (ਕ੍ਰਿਸਟੋਫ਼ਰ ਕੋਲੰਬਸ ਮਗਰੋਂ ਜਿਹਨੂੰ ਸਪੇਨੀ ਵਿੱਚ Cristóbal Colón (ਕਰੀਸਤੋਬਾਲ ਕੋਲੋਨ) ਕਿਹਾ ਜਾਂਦਾ ਹੈ) ਕੋਸਟਾ ਰੀਕਾ ਦੀ ਮੁਦਰਾ ਹੈ। ਇਹਦਾ ਬਹੁਵਚਨ ਸਪੇਨੀ ਵਿੱਚ colones/ਕੋਲੋਨੇਸ ਹੁੰਦਾ ਹੈ ਅਤੇ ISO 4217 ਕੋਡ CRC ਹੈ।

ਹਵਾਲੇ[ਸੋਧੋ]