ਚੁਕਚੀ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚੁਕਚੀ ਸਾਗਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਚੁਕਚੀ ਸਮੁੰਦਰ ਦਾ ਨਕਸ਼ਾ
ਚੁਕਚੀ ਸਮੁੰਦਰ ਉਤਲੀ ਸਮੁੰਦਰੀ ਬਰਫ਼ ਉੱਤੇ ਵਿਗਿਆਨੀ

ਚੁਕਚੀ ਸਮੁੰਦਰ (ਰੂਸੀ: Чуко́тское мо́ре; IPA: ) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ। ਇਹਦੀਆਂ ਹੱਦਾਂ ਪੱਛਮ ਵੱਲ ਡੀ ਲਾਂਗ ਪਣਜੋੜ ਅਤੇ ਪੂਰਬ ਵੱਲ ਪੁਆਇੰਟ ਬੈਰੋ, ਅਲਾਸਕਾ ਨਾਲ਼ ਲੱਗਦੀਆਂ ਹਨ ਜਿਹਤੋਂ ਬਾਅਦ ਬੋਫ਼ੋਰ ਸਮੁੰਦਰ ਸ਼ੁਰੂ ਹੋ ਜਾਂਦਾ ਹੈ।

ਹਵਾਲੇ[ਸੋਧੋ]