ਉਲਾਨ ਬਾਤਰ
(ਉਲਾਨ ਬਤੋਰ ਤੋਂ ਰੀਡਿਰੈਕਟ)
ਉਲਾਨ ਬਾਤਰ | |
---|---|
ਨਗਰਪਾਲਿਕਾ | |
ਸਮਾਂ ਖੇਤਰ | ਯੂਟੀਸੀ+8 |
ਉਲਾਨ ਬਾਤਰ /[invalid input: 'icon']ˌuːlɑːn ˈbɑːtər/, ਜਾਂ ਉਲਾਨ ਬਤੋਰ (ਮੰਗੋਲੀਆਈ: Улаанбаатар, [ʊɮɑːŋ.bɑːtʰɑ̆r], ਉਲਿਆਨਬਾਇਆਤੂਰ, ਭਾਵ "ਲਾਲ ਸੂਰਮਾ"), ਮੰਗੋਲੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਇੱਕ ਅਜ਼ਾਦ ਨਗਰਪਾਲਿਕਾ ਹੈ ਅਤੇ ਕਿਸੇ ਵੀ ਮੰਗੋਲੀਆਈ ਸੂਬੇ ਦਾ ਹਿੱਸਾ ਨਹੀਂ ਹੈ। 2008 ਵਿੱਚ ਇਸ ਦੀ ਅਬਾਦੀ 10 ਲੱਖ ਤੋਂ ਵੱਧ ਸੀ।[1]
ਹਵਾਲੇ[ਸੋਧੋ]
- ↑ Ulan Bator Statistic Bulletin May.2008 http://statis.ub.gov.mn/index.php?option=com_docman&task=doc_download&gid=170&Itemid=99999999 Archived 2009-08-18 at the Wayback Machine.