ਪੁੱਤਰਜੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Wilayah Persekutuan Putrajaya
ولايه ڤرسكوتوان ڤوتراجايا
ਸੰਘੀ ਇਲਾਕਾ

Flag
ਪੁੱਤਰਜੈ ਮਲੇਸ਼ੀਆ ਵਿੱਚ
ਦੇਸ਼ ਮਲੇਸ਼ੀਆ
ਸਥਾਪਨਾ 19 ਅਕਤੂਬਰ 1995
ਸੰਘੀ
ਇਲਾਕਾ
ਬਣਿਆ
1 ਫ਼ਰਵਰੀ 2001
ਸਰਕਾਰ
 • ਪ੍ਰਬੰਧਕ ਪਰਬਦਨਨ ਪੁੱਤਰਜੈ
ਪੁੱਤਰਜੈ ਨਿਗਮ
 • ਚੇਅਰਮੈਨ ਅਸੀਹ ਚੀ ਮਤ
ਖੇਤਰਫਲ[1]
 • ਕੁੱਲ [
ਅਬਾਦੀ (2010)[2]
 • ਕੁੱਲ 67,964
 • ਘਣਤਾ /ਕਿ.ਮੀ. (/ਵਰਗ ਮੀਲ)
ਸਮਾਂ ਖੇਤਰ ਐੱਮ.ਐੱਸ.ਟੀ. (UTC+8)
 • ਗਰਮੀਆਂ (DST) ਵੇਖਿਆ ਨਹੀਂ ਜਾਂਦਾ (UTC)
ਔਸਤ ਸੂਰਜੀ ਸਮਾਂ UTC+06:46:40
Website portal.ppj.gov.my

ਪੁੱਤਰਜੈ ਇੱਕ ਵਿਉਂਤਬੰਦ ਸ਼ਹਿਰ ਹੈ ਜੋ ਕੁਆਲਾ ਲੁੰਪੁਰ ਤੋਂ 25 ਕਿ.ਮੀ. ਦੱਖਣ ਵੱਲ ਪੈਂਦਾ ਹੈ ਅਤੇ ਮਲੇਸ਼ੀਆ ਦੇ ਸੰਘੀ ਪ੍ਰਸ਼ਾਸਕੀ ਕੇਂਦਰ ਵਜੋਂ ਵਰਤਿਆ ਜਾਂਦਾ ਹੈ। 1999 ਵਿੱਚ ਸਰਕਾਰ ਦਾ ਟਿਕਾਣਾ ਕੁਆਲਾ ਲੁੰਪੁਰ ਤੋਂ ਬਦਲ ਕੇ ਪੁੱਤਰਜੈ ਕਰ ਦਿੱਤਾ ਗਿਆ ਸੀ ਕਿਉਂਕਿ ਕੁਆਲਾ ਲੁੰਪੁਰ ਵਿੱਚ ਭੀੜ-ਭੜੱਕਾ ਬਹੁਤ ਵਧ ਗਿਆ ਸੀ। ਪਰ ਫੇਰ ਵੀ ਕੁਆਲਾ ਲੁੰਪੁਰ ਹੀ ਮਲੇਸ਼ੀਆ ਦੀ ਕੌਮੀ ਰਾਜਧਾਨੀ ਹੈ ਕਿਉਂਕਿ ਇਹ ਦੇਸ਼ ਦੇ ਰਾਜੇ ਅਤੇ ਸੰਸਦ ਦਾ ਟਿਕਾਣਾ ਹੈ ਅਤੇ ਨਾਲ਼ ਹੀ ਦੇਸ਼ ਦਾ ਵਪਾਰਕ ਅਤੇ ਮਾਲੀ ਕੇਂਦਰ ਵੀ। ਪੁੱਤਰਜੈ ਸਾਬਕਾ ਪ੍ਰਧਾਨ ਮੰਤਰੀ ਮਹੱਤਿਰ ਮੁਹੰਮਦ ਦੀ ਦਿਮਾਗ਼ੀ ਖੋਜ ਸੀ। 2001 ਵਿੱਚ ਕੁਆਲਾ ਲੁੰਪੁਰ ਅਤੇ ਲਾਬੂਆਨ ਮਗਰੋਂ ਇਹ ਸ਼ਹਿਰ ਮਲੇਸ਼ੀਆ ਦਾ ਤੀਜਾ ਸੰਘੀ ਇਲਾਕਾ ਬਣ ਗਿਆ।

ਹਵਾਲੇ[ਸੋਧੋ]

  1. "Laporan Kiraan Permulaan 2010". Jabatan Perangkaan Malaysia. p. 27. Archived from the original on 27 December 2010. Retrieved 24 January 2011. 
  2. "Laporan Kiraan Permulaan 2010". Jabatan Perangkaan Malaysia. p. iv. Archived from the original on 27 December 2010. Retrieved 24 January 2011.