ਥਿੰਫੂ
ਦਿੱਖ
ਥਿੰਫੂ | |
---|---|
• ਘਣਤਾ | 3,029/km2 (7,850/sq mi) |
ਥਿੰਫੂ (ਤਿੱਬਤੀ: ཐིམ་ཕུག་, ਜੌਂਖਾ: ཐིམ་ཕུ་), ਜਾਂ ਥਿੰਪੂ, ਭੂਟਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।[1][2] ਇਹ ਭੂਟਾਨ ਦੇ ਮੱਧ-ਪੱਛਮੀ ਹਿੱਸੇ ਵਿੱਚ ਸਥਿਤ ਹੈ ਅਤੇ ਇਸ ਦੇ ਲਾਗਲੀ ਘਾਟੀ ਭੂਟਾਨ ਦਾ ਇੱਕ ਜੌਂਗਖਾ, ਥਿੰਫੂ ਜ਼ਿਲ੍ਹਾ, ਹੈ। ਇਹ ਭੂਟਾਨ ਦੀ ਰਾਜਧਾਨੀ 1961 ਵਿੱਚ ਬਣਿਆ, 2005 ਤੱਕ ਇਸ ਦੀ ਅਬਾਦੀ 79,185 ਅਤੇ ਪੂਰੇ ਥਿੰਫੂ ਦੀ ਅਬਾਦੀ 988,676 ਸੀ।[1]