ਹਨੋਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਨੋਈ
Thành phố Hà Nội
—  ਨਗਰਪਾਲਿਕਾ  —
(ਖੱਬਿਓਂ) ਸਿਖਰ: ਲੋਂਗ ਬਿਅਨ ਪੁਲ, ਸੁਗੰਧੀ ਬੁੱਧ-ਮੰਦਰ ਨੇੜਲਾ ਦਰਿਆ; ਵਿਚਕਾਰ: ਕੁੱਛੂ ਬੁਰਜ, ਹੇਠਾਂ: ਸਾਹਿਤ ਦਾ ਮੰਦਰ, ਹੋ ਚੀ ਮਿਨ ਦੇਹਰਾ, ਹਨੋਈ ਗੀਤ-ਨਾਟ ਘਰ
ਵੀਅਤਨਾਮ ਵਿੱਚ ਸੂਬਾਈ ਸਥਿਤੀ
ਗੁਣਕ: 21°2′0″N 105°51′00″E / 21.03333°N 105.85°E / 21.03333; 105.85
ਦੇਸ਼  ਵੀਅਤਨਾਮ
ਕੇਂਦਰੀ ਸ਼ਹਿਰ ਹਨੋਈ
ਸਥਾਪਤ, ਦਾਈ ਵੀਅਤ ਦੀ ਰਾਜਧਾਨੀ ੧੦੧੦
ਵੀਅਤਨਾਮ ਦੀ ਰਾਜਧਾਨੀ ੨ ਸਤੰਬਰ ੧੯੪੫
ਵਾਸੀ ਸੂਚਕ ਹਨੋਈਆਈ
ਸਰਕਾਰ
 - ਪਾਰਟੀ ਸਕੱਤਰ (ਬੀ ਥੂ ਥਾਨ ਊਈ) ਫਾਮ ਛਾਂਗ ਨਘੀ
 - ਲੋਕ ਕੌਂਸਲ ਆਗੂ (ਛੂ ਤਿਚ ਦੋਂਗ ਨਹਾਨ ਦਾਨ) ਨਗੋ ਥੀ ਦੋਆਨ ਥਾਨ
 - ਲੋਕ ਕਮੇਟੀ ਆਗੂ (ਛੂ ਤਿਚ ਊਈ ਬਾਨ ਨਹਾਨ ਦਾਨ) ਨਗੁਏਨ ਥੇ ਥਾਓ
ਰਕਬਾ
 - ਨਗਰਪਾਲਿਕਾ ੩,੩੪੪.੭ km2 (੧,੨੯੧.੪ sq mi)
 - ਸ਼ਹਿਰੀ ੧੮੬.੨੨ km2 (੭੧.੯ sq mi)
ਅਬਾਦੀ (੨੦੦੯)
 - ਨਗਰਪਾਲਿਕਾ ੬੫,੦੦,੦੦੦
 - ਦਰਜਾ ਵੀਅਤਨਾਮ ਵਿੱਚ ਦੂਜਾ
ਸਮਾਂ ਜੋਨ ICT (UTC+7)
ਵੈੱਬਸਾਈਟ hanoi.gov.vn

ਹਨੋਈ (Hà Nội), ਵੀਅਤਨਾਮ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ੨੦੦੯ ਵਿੱਚ ਇਸਦੀ ਅਬਾਦੀ ਸ਼ਹਿਰੀ ਜ਼ਿਲ੍ਹਿਆਂ ਲਈ ੨੬ ਲੱਖ[੧] ਅਤੇ ਮਹਾਂਨਗਰੀ ਹੱਦ ਵਿੱਚ ੬੫ ਲੱਖ ਸੀ।[੨] ੧੦੧੦ ਤੋਂ ੧੮੦੨ ਤੱਕ ਇਹ ਵੀਅਤਨਾਮ ਦਾ ਇੱਕ ਪ੍ਰਮੁੱਖ ਰਾਜਨੀਤਕ ਕੇਂਦਰ ਰਿਹਾ। ਨਗੁਏਨ ਸਾਮਰਾਜ ਦੇ ਸਮੇਂ (੧੮੦੨-੧੯੪੫) ਵੀਅਤਨਾਮ ਦੀ ਸ਼ਾਹੀ ਰਾਜਧਾਨੀ ਹੂਏ ਨੇ ਇਸਨੂੰ ਮਾਤ ਪਾ ਦਿੱਤੀ ਸੀ ਪਰ ੧੯੦੨ ਤੋਂ ੧੯੫੪ ਤੱਕ ਇਹ ਫ਼ਰਾਂਸੀਸੀ ਹਿੰਦਚੀਨ ਦੀ ਰਾਜਧਾਨੀ ਬਣੀ ਰਹੀ। ੧੯੫੪ ਤੋਂ ੧੯੭੬ ਤੱਕ ਇਹ ਉੱਤਰੀ ਵੀਅਤਨਾਮ ਦੀ ਰਾਜਧਾਨੀ ਸੀ ਅਤੇ ੧੯੭੬ ਵਿੱਚ ਇਹ ਵੀਅਤਨਾਮ ਯੁੱਧ ਵਿੱਚ ਉੱਤਰ ਦੀ ਜਿੱਤ ਮਗਰੋਂ ਮੁੜ-ਇਕੱਤਰਤ ਹੋ ਕੇ ਬਣੇ ਵੀਅਤਨਾਮ ਦੀ ਰਾਜਧਾਨੀ ਬਣ ਗਈ।

ਹਵਾਲੇ[ਸੋਧੋ]