ਬੰਦਰ ਸੇਰੀ ਬੇਗਵਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੰਦਰ ਸੇਰੀ ਬੇਗਵਾਨ
بندر سري بڬاوان
ਉਪਨਾਮ: ਬੰਦਰ ਜਾਂ BSB
ਗੁਣਕ: 4°53′25″N 114°56′32″E / 4.89028°N 114.94222°E / 4.89028; 114.94222
ਦੇਸ਼  ਬਰੂਨਾਏ
ਜ਼ਿਲ੍ਹਾ ਬਰੂਨਾਏ ਮੁਆਰਾ
ਅਬਾਦੀ (2010)
 - ਸ਼ਹਿਰ 1,40,000
 - ਸ਼ਹਿਰੀ 2,76,608
 - ਵਾਸੀ ਸੂਚਕ ਬੇਗਵਾਨੀ
ਵੈੱਬਸਾਈਟ www.municipal-bsb.gov.bn/
ਔਸਤ ਸੂਰਜੀ ਸਮਾਂ UTC+07:39:00

ਬੰਦਰ ਸੇਰੀ ਬੇਗਵਾਨ (ਜਾਵੀ: بندر سري بڬاوان ; ਮਾਲਾਈ: [ˌbanda səˌri bəˈɡawan]) ਬਰੂਨਾਏ ਦੀ ਸਲਤਨਤ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2010 ਵਿੱਚ 140,000 ਅਤੇ ਸ਼ਹਿਰੀ ਅਬਾਦੀ 296,500 ਸੀ।

ਹਵਾਲੇ[ਸੋਧੋ]