ਦੁਸ਼ਾਂਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਦੁਸ਼ਾਨਬੇ ਤੋਂ ਰੀਡਿਰੈਕਟ)
ਦੁਸ਼ਾਂਬੇ
ਸਮਾਂ ਖੇਤਰਯੂਟੀਸੀ+5
 • ਗਰਮੀਆਂ (ਡੀਐਸਟੀ)ਯੂਟੀਸੀ+5

ਦੁਸ਼ਾਂਬੇ (ਤਾਜਿਕ: [Душанбе] Error: {{Lang}}: text has italic markup (help), [Dushanbe] Error: {{Lang}}: text has italic markup (help), 1929 ਤੱਕ ਦਿਊਸ਼ੰਬੇ; 1961 ਤੱਕ ਸਤਾਲਿਨਾਬਾਦ, ਤਾਜਿਕ: [Сталинобод] Error: {{Lang}}: text has italic markup (help)), ਅਬਾਦੀ 679,400 (2008 ਅੰਦਾਜ਼ਾ), ਤਾਜਿਕਿਸਤਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਤਾਜਿਕ ਵਿੱਚ ਦੁਸ਼ੰਬੇ ਦਾ ਮਤਲਬ ਹੈ "ਸੋਮਵਾਰ",[2] ਅਤੇ ਇਹ ਨਾਂ ਦਰਸਾਉਂਦਾ ਹੈ ਕਿ ਇਹ ਸ਼ਹਿਰ ਇੱਕ ਪਿੰਡ ਦੀ ਥਾਂ ਬਣਿਆ ਹੈ ਜਿੱਥੋਂ ਦੀ ਸੋਮਵਾਰ ਦੀ ਮੰਡੀ ਪਹਿਲਾਂ ਬਹੁਤ ਪ੍ਰਸਿੱਧ ਸੀ।

ਹਵਾਲੇ[ਸੋਧੋ]

  1. Population of the Republic of Tajikistan as of 1 January, State Statistical Committee, Dushanbe, 2008 (ਰੂਸੀ)
  2. D. Saimaddinov, S. D. Kholmatova, and S. Karimov, Tajik-Russian Dictionary, Academy of Sciences of the Republic of Tajikistan, Rudaki Institute of Language and Literature, Scientific Center for Persian-Tajik Culture, Dushanbe, 2006.