ਕੁਵੈਤ ਸ਼ਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
مدينة الكويت
ਮਦੀਨਤ ਅਲ ਕੁਵੈਤ
ਕੁਵੈਤ ਸ਼ਹਿਰ ਦਾ ਦਿੱਸਹੱਦਾ
ਗੁਣਕ: 29°22′11″N 47°58′42″E / 29.36972°N 47.97833°E / 29.36972; 47.97833
ਦੇਸ਼  ਕੁਵੈਤ
ਰਾਜਪਾਲੀ ਅਲ ਅਸੀਮਾ
ਅਬਾਦੀ (2005 ਅੰਦਾਜ਼ਾ)
 - ਸ਼ਹਿਰ 1,51,060[1]
 - ਮੁੱਖ-ਨਗਰ 23,80,000
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+3)

ਕੁਵੈਤ ਸ਼ਹਿਰ (ਅਰਬੀ: مدينة الكويت, ਲਿਪਾਂਤਰਨ: ਮਦੀਨਤ ਅਲ-ਕੁਵੈਤ) ਕੁਵੈਤ ਦੀ ਰਾਜਧਾਨੀ ਹੈ। ਇਸ ਦੀ ਮਹਾਂਨਗਰੀ ਅਬਾਦੀ 23.8 ਲੱਖ ਹੈ। ਇਹ ਦੇਸ਼ ਦੇ ਮੱਧ-ਪੱਛਮੀ ਹਿੱਸੇ ਵਿੱਚ ਫ਼ਾਰਸੀ ਖਾੜੀ ਦੇ ਤਟ ਉੱਤੇ ਸਥਿੱਤ ਹੈ। ਇੱਥੇ ਕੁਵੈਤ ਦੀ ਸੰਸਦ ਮਜਲਿਸ ਅਲ-ਉੱਮਾ, ਬਹੁਤੇ ਸਰਕਾਰੀ ਦਫ਼ਤਰ, ਕੁਵੈਤੀ ਨਿਗਮਾਂ ਅਤੇ ਬੈਂਕਾਂ ਦੇ ਸਦਰ ਮੁਕਾਮ ਆਦਿ ਹਨ। ਇਸਨੂੰ ਅਮੀਰਾਤ ਦਾ ਰਾਜਨੀਤਕ, ਸੱਭਿਆਚਾਰਕ ਅਤੇ ਆਰਥਕ ਕੇਂਦਰ ਮੰਨਿਆ ਜਾਂਦਾ ਹੈ। ਵੈਸੇ ਇਸਨੂੰ ਗਾਮਾ ਵਿਸ਼ਵ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ।

ਇਸ ਸ਼ਹਿਰ ਦੀਆਂ ਵਪਾਰਕ ਅਤੇ ਢੋਆ-ਢੁਆਈ ਸੰਬੰਧੀ ਜ਼ਰੂਰਤਾਂ ਕੁਵੈਤ ਅੰਤਰਰਾਸ਼ਟਰੀ ਹਵਾਈ-ਅੱਡਾ, ਮੀਨਾ ਅਲ-ਸ਼ੂਵੇਕ (ਸ਼ੂਵੇਕ ਬੰਦਰਗਾਹ) ਅਤੇ ਮੀਨਾ ਅਲ-ਅਹਿਮਦੀ (ਅਹਿਮਦੀ ਬੰਦਰਗਾਹ ਜੋ 50 ਕਿ.ਮੀ. ਦੱਖਣ ਵੱਲ ਹੈ) ਪੂਰੀਆਂ ਕਰਦੇ ਹਨ।

ਹਵਾਲੇ[ਸੋਧੋ]