ਨੀਦਰਲੈਂਡ ਐਂਟੀਲੀਆਈ ਗਿਲਡਰ
ਦਿੱਖ
Antilliaanse gulden (ਡੱਚ) | |
---|---|
ISO 4217 | |
ਕੋਡ | ANG (numeric: 532) |
ਉਪ ਯੂਨਿਟ | 0.01 |
Unit | |
ਬਹੁਵਚਨ | ਗਿਲਡਰ |
ਨਿਸ਼ਾਨ | NAƒ, NAf, ƒ, ਜਾਂ f |
Denominations | |
ਉਪਯੂਨਿਟ | |
1/100 | ਸੈਂਟ |
ਬਹੁਵਚਨ | |
ਸੈਂਟ | ਸੈਂਟ |
ਬੈਂਕਨੋਟ | |
Freq. used | ƒ10, ƒ25, ƒ50, ƒ100 |
Rarely used | ƒ5, ƒ250 |
Coins | 1, 5, 10, 25, 50 ਸੈਂਟ, ƒ1, ƒ2½, ƒ5 |
Demographics | |
ਵਰਤੋਂਕਾਰ | ਫਰਮਾ:Country data ਕੁਰਾਸਾਓ ਫਰਮਾ:Country data ਸਿੰਟ ਮਾਰਟਨ
ਫਰਮਾ:Country data ਕੈਰੀਬੀਆਈ ਨੀਦਰਲੈਂਡ
|
Issuance | |
ਕੇਂਦਰੀ ਬੈਂਕ | ਕੁਰਾਸਾਓ ਅਤੇ ਸਿੰਟ ਮਾਰਟਨ ਕੇਂਦਰੀ ਬੈਂਕ |
ਵੈੱਬਸਾਈਟ | www.centralbank.an |
Printer | ਜੋਹ ਅੰਸ਼ੈਦੇ |
ਵੈੱਬਸਾਈਟ | www.joh-enschede.nl |
Valuation | |
Inflation | 3.6% |
ਸਰੋਤ | Bank van de Nederlandse Antillen, 2006 Q1 |
ਵਿਧੀ | CPI |
Pegged with | ਯੂ.ਐੱਸ. ਡਾਲਰ = ƒ1.79 |
ਗਿਲਡਰ (ਡੱਚ: Lua error in package.lua at line 80: module 'Module:Lang/data/iana scripts' not found.) 2010 ਤੱਕ ਜੋ ਪੰਜ ਟਾਪੂ ਨੀਦਰਲੈਂਡ ਐਂਟੀਲਜ਼ ਬਣਾਉਂਦੇ ਸਨ, ਉਹਨਾਂ ਵਿੱਚੋਂ ਦੋ-ਕੁਰਾਸਾਓ ਅਤੇ ਸਿੰਟ ਮਾਰਟਨ-ਦੀ ਮੁਦਰਾ ਹੈ। ਇੱਕ ਗਿਲਡਰ ਨੂੰ 100 ਸੈਂਟਾਂ (ਡੱਚ ਬਹੁਵਚਨੀ ਰੂਪ: centen) ਵਿੱਚ ਵੰਡਿਆ ਹੋਇਆ ਹੈ। ਬਾਕੀ ਦੇ ਤਿੰਨਾਂ ਟਾਪੂਆਂ-ਬੋਨੇਅਰ, ਸਾਬਾ ਅਤੇ ਸਿੰਟ ਯੂਸਟੇਸ਼ਸ-ਵਿੱਚ 1 ਜਨਵਰੀ 2011 ਨੂੰ ਗਿਲਡਰ ਦੀ ਥਾਂ ਸੰਯੁਕਤ ਰਾਜ ਡਾਲਰ ਨੇ ਲੈ ਲਈ।[1] ਕੁਰਾਸਾਓ ਅਤੇ ਸਿੰਟ ਮਾਰਟਨ ਉੱਤੇ ਵੀ ਐਂਟੀਲੀਆਈ ਗਿਲਡਰ ਦੀ ਥਾਂ ਇੱਕ ਨਵੀਂ ਮੁਦਰਾ[1] ਕੈਰੀਬੀਆਈ ਗਿਲਡਰ ਲਾਗੂ ਕੀਤੀ ਜਾਵੇਗੀ।[2]
ਹਵਾਲੇ
[ਸੋਧੋ]- ↑ 1.0 1.1 ਫਰਮਾ:Nl Rijksoverheid.nl - Wat is er veranderd sinds de staatkundige herindeling van het Koninkrijk der Nederlanden? Archived 2011-05-24 at the Wayback Machine.
- ↑ ਫਰਮਾ:Nl "Antilliaanse gulden wordt aangehouden in 2012". dushi-curacao.info. 14 September 2011. Archived from the original on 25 ਮਾਰਚ 2020. Retrieved 28 September 2011.