ਬਟੁਕੇਸ਼ਵਰ ਦੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਟੁਕੇਸ਼ਵਰ ਦੱਤ
Batukeshwar dutt.jpg
ਬਟੁਕੇਸ਼ਵਰ ਦੱਤ 1929 ਵਿੱਚ
ਜਨਮ(1910-11-18)18 ਨਵੰਬਰ 1910
ਕਾਨਪੁਰ, ਬਰਤਾਨਵੀ ਭਾਰਤ[1]
ਮੌਤਜੁਲਾਈ 20, 1965(1965-07-20) (ਉਮਰ 54)
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਨੌਜਵਾਨ ਭਾਰਤ ਸਭਾ
ਪ੍ਰਸਿੱਧੀ ਭਾਰਤ ਦਾ ਇੱਕ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਆ

ਬਟੁਕੇਸ਼ਵਰ ਦੱਤ (ਇਸ ਅਵਾਜ਼ ਬਾਰੇ ਉਚਾਰਣ ) ਭਾਰਤ ਦਾ ਇੱਕ ਇਨਕਲਾਬੀ ਅਤੇ ਆਜ਼ਾਦੀ ਘੁਲਾਟੀਆ ਸੀ।[2] 8 ਅਪ੍ਰੈਲ 1929 ਨੂੰ ਨਵੀਂ ਦਿੱਲੀ ਵਿਖੇ ਕੇਂਦਰੀ ਵਿਧਾਨ ਸਭਾ ਵਿੱਚ ਉਸਨੇ ਅਤੇ ਭਗਤ ਸਿੰਘ ਨੇ ਬੰਬ ਸੁੱਟਿਆ ਸੀ।[3] ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਸੀ।

ਹਵਾਲੇ[ਸੋਧੋ]

  1. "Dutt DOB". 
  2. Śrīkr̥shṇa Sarala (1999). Indian Revolutionaries: A Comprehensive Study, 1757-1961. Ocean Books. pp. 110–. ISBN 978-81-87100-18-8. Retrieved 11 July 2012. 
  3. Bhagat Singh Documents Hunger-strikers' Demands