ਸਮੱਗਰੀ 'ਤੇ ਜਾਓ

ਚਿਤਰੰਜਨ ਦਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਚਿਤਰੰਜਨ ਦਾਸ
ਚਿਤਰੰਜਨ ਦਾਸ
ਜਨਮ(1870-11-05)5 ਨਵੰਬਰ 1870
ਮੌਤ16 ਜੂਨ 1925(1925-06-16) (ਉਮਰ 55)
ਰਾਸ਼ਟਰੀਅਤਾਭਾਰਤੀ
ਪੇਸ਼ਾਵਕੀਲ
ਲਈ ਪ੍ਰਸਿੱਧਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਆਗੂ ਭੂਮਿਕਾ
ਖਿਤਾਬਦੇਸ਼ਬੰਧੂ
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਕਾਂਗਰਸ
ਮਾਤਾ-ਪਿਤਾਭੁਵਨ ਮੋਹਨ ਦਾਸ
ਦੁਰਗਾ ਮੋਹਨ ਦਾਸ

ਚਿਤਰੰਜਨ ਦਾਸ ਉੱਚਾਰਨ  (ਸੀ ਆਰ ਦਾਸ) (ਬੰਗਾਲੀ: চিত্তরঞ্জন দাস ਚਿਤੋਰੰਜਨ ਦਾਸ਼) (ਦੇਸ਼ਬੰਧੂ ਵਜੋਂ ਲੋਕ ਪ੍ਰਸਿਧ) ( 5 ਨਵੰਬਰ 1870 – 16 ਜੂਨ 1925)ਭਾਰਤੀ ਸਿਆਸਤਦਾਨ ਸੀ ਅਤੇ ਬਰਤਾਨਵੀ ਹਕੂਮਤ ਸਮੇਂ ਬੰਗਾਲ ਵਿੱਚ ਸਵਰਾਜ (ਸੁਤੰਤਰਤਾ) ਪਾਰਟੀ ਦਾ ਆਗੂ ਸੀ।

ਨਿੱਜੀ ਜ਼ਿੰਦਗੀ

[ਸੋਧੋ]

ਉਹ ਬਿਕਰਮਪੁਰ ਢਾਕਾ, (ਹੁਣ ਬੰਗਲਾਦੇਸ਼ ਵਿਚ) ਮਸ਼ਹੂਰ ਤੇਲੀਬਰਾਗ ਦੇ ਦਾਸ ਪਰਿਵਾਰ (ਵੈਦਿਆ-ਬ੍ਰਾਹਮਣ) ਨਾਲ ਸਬੰਧਤ ਸੀ। ਉਹ ਬ੍ਰਹਮੋ ਸਮਾਜ ਸੁਧਾਰਕ ਦੁਰਗਾ ਮੋਹਨ ਦਾਸ ਦਾ ਭਤੀਜਾ ਅਤੇ ਭੁਬਨ ਮੋਹਨ ਦਾਸ ਦਾ ਪੁੱਤਰ ਸੀ। ਉਸ ਦੇ ਕ੍ਚਚੇਰੇ ਮਛੇਰੇ ਭਰਾ ਸਨ- ਸਤੀਸ਼ ਰੰਜਨ ਦਾਸ, ਸੁਧੀ ਰੰਜਨ ਦਾਸ, ਸਰਲਾ ਰਾਏ ਅਤੇ ਲੇਡੀ ਅਬਾਲਾ ਬੋਸ੍.। ਉਸ ਦੇ ਸਭ ਤੋ ਵਡੈ ਪੋਤਰੇ ਸਿਧਾਰਥ ਸ਼ੰਕਰ ਰੇਅ ਸੀ ਅਤੇ ਉਸ ਦੀ ਪੋਤੀ ਜਸਟਿਸ ਮੰਜੁਲਾ ਬੋਸ ਹੈ।

ਹਵਾਲੇ

[ਸੋਧੋ]