ਚਿਲੀਆਈ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਟਾਰਕਟਿਕਾ ਉੱਤੇ ਹੱਕ ਸਮੇਤ ਚਿਲੀਆਈ ਸਾਗਰ ਨੂੰ ਦਰਸਾਉਂਦਾ ਨਕਸ਼ਾ
     ਅੱਡਰੀ ਆਰਥਕ ਜੋਨ      ਮਹਾਂਦੀਪੀ ਪਲੇਟਫਾਰਮ      ਮੌਜੂਦਾ ਸਮੁੰਦਰ

ਚਿਲੀਆਈ ਸਾਗਰ ਪ੍ਰਸ਼ਾਂਤ ਮਹਾਂਸਾਗਰ ਦਾ ਚਿਲੀਆਈ ਮੁਖਦੀਪ ਤੋਂ ਪੱਛਮ ਵੱਲ ਪੈਣ ਵਾਲਾ ਹਿੱਸਾ ਹੈ। ਇਸ ਨੂੰ ਸਮੁੰਦਰ ਦੀ ਅਧਿਕਾਰਕ ਚਿਲੀਆਈ ਵਰਤੋਂ ਦੀ ਪਰਿਭਾਸ਼ਾ 30 ਮਈ 1974 ਨੂੰ ਦਿੱਤੀ ਗਈ ਸੀ ਜਦੋਂ Diario oficial de la Republica de Chile (ਚਿਲੀ ਗਣਰਾਜ ਦੀ ਅਧਿਕਾਰਕ ਜੰਤਰੀ) ਨੇ ਸੁਪਰੀਮ ਕੋਰਟ ਦੇ ਫ਼ਰਮਾਨ #346 ਨੂੰ ਪ੍ਰਕਾਸ਼ਿਤ ਕੀਤਾ, ਜਿਸ ਦੀ ਘੋਸ਼ਣਾ ਸੀ ਕਿ "ਰਾਸ਼ਟਰੀ ਰਾਜਖੇਤਰ ਦੇ ਤੱਟਾਂ ਨੂੰ ਛੋਹਣ ਵਾਲੇ ਜਾਂ ਘੇਰਣ ਵਾਲੇ ਪਾਣੀਆਂ ਨੂੰ Mar Chileno (ਚਿਲੀਆਈ ਸਾਗਰ) ਕਿਹਾ ਜਾਵੇਗਾ।[1]

ਹਵਾਲੇ[ਸੋਧੋ]