ਸਮੱਗਰੀ 'ਤੇ ਜਾਓ

ਕਿਸ਼ਨਾਓ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਚਿਸਿਨਾਊ ਤੋਂ ਮੋੜਿਆ ਗਿਆ)
ਕਿਸ਼ਨਾਓ
Flag of {{{official_name}}}Official seal of {{{official_name}}}
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3
ਕਿਸ਼ਨਾਓ ਦਾ ਪੁਲਾੜੀ ਦ੍ਰਿਸ਼
ਚਿਸ਼ੀਨਾਊ

ਕਿਸ਼ਨਾਓ ਜਾਂ ਚਿਸ਼ੀਨਾਊ (ਰੋਮਾਨੀਆਈ ਉਚਾਰਨ: [kiʃiˈnəw]; ਇਤਿਹਾਸਕ ਤੌਰ ਉੱਤੇ ਕਿਸ਼ੀਨੇਵ, ਰੂਸੀ: Кишинёв ਤੋਂ) ਮੋਲਦੋਵਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਮੁੱਖ ਉਦਯੋਗਿਕ ਅਤੇ ਵਪਾਰਕ ਕੇਂਦਰ ਹੈ ਅਤੇ ਇਸ ਦੇ ਮੱਧ ਵਿੱਚ ਬੀਚ ਦਰਿਆ ਦੇ ਕੰਢੇ ਸਥਿਤ ਹੈ। ਜਨਵਰੀ 2012 ਦੇ ਅਧਿਕਾਰਕ ਅੰਦਾਜ਼ਿਆਂ ਮੁਤਾਬਕ ਇਸ ਦੇ ਢੁਕਵੇਂ ਸ਼ਹਿਰ ਦੀ ਅਬਾਦੀ 667,600 ਅਤੇ ਨਗਰਪਾਲਿਕਾ ਦੀ ਅਬਾਦੀ 794,800 ਹੈ।[2]

ਹਵਾਲੇ

[ਸੋਧੋ]