ਜਗਜੀਤ ਸਿੰਘ ਅਨੰਦ
ਦਿੱਖ
(ਜਗਜੀਤ ਸਿੰਘ ਆਨੰਦ ਤੋਂ ਮੋੜਿਆ ਗਿਆ)
ਜਗਜੀਤ ਸਿੰਘ ਅਨੰਦ | |
---|---|
ਜਨਮ | ਜਗਜੀਤ ਸਿੰਘ 28 ਦਸੰਬਰ 1921 ਤਰਨਤਾਰਨ, ਪੰਜਾਬ (ਭਾਰਤ) |
ਮੌਤ | 19 ਜੂਨ 2015 ਜਲੰਧਰ | (ਉਮਰ 93)
ਕਿੱਤਾ | ਪੱਤਰਕਾਰ, ਲੇਖਕ, ਕਮਿਊਨਿਸਟ ਸਿਆਸਤਦਾਨ |
ਜੀਵਨ ਸਾਥੀ | ਉਰਮਿਲਾ ਆਨੰਦ |
ਬੱਚੇ | ਸੁਕੀਰਤ ਆਨੰਦ, ਸੁਅੰਗਨਾ ਆਨੰਦ |
ਜਗਜੀਤ ਸਿੰਘ ਅਨੰਦ (28 ਦਸੰਬਰ 1921[1] — 19 ਜੂਨ 2015) ਪੰਜਾਬ ਦੇ ਕਮਿਊਨਿਸਟ ਆਗੂ, ਪੱਤਰਕਾਰ, ਵਾਰਤਕ ਲੇਖਕ, ਸਾਹਿਤਕ ਅਤੇ ਸਿਧਾਂਤਕ ਪੁਸਤਕਾਂ ਦੇ ਅਨੁਵਾਦਕ ਅਤੇ ਸਾਬਕਾ ਰਾਜ ਸਭਾ ਮੈਂਬਰ ਸਨ। ਉਹ ਤਕਰੀਬਨ ਪਿੱਛਲੀ ਅਧੀ ਸਦੀ ਤੋਂ ਰੋਜ਼ਾਨਾ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਦੇ ਸੰਪਾਦਕ ਵਜੋਂ ਕੰਮ ਕਰਦੇ ਆ ਰਹੇ ਸਨ। ਉਹ ਭਾਰਤੀ ਪੰਜਾਬ ਅੰਦਰ 1980ਵਿਆਂ ਦੌਰਾਨ ਚੱਲੀ ਦਹਿਸ਼ਤਗਰਦੀ ਦੀ ਲਹਿਰ ਸਮੇਂ ਨਿਡਰਤਾ ਨਾਲ ਮਿਲਦੀਆਂ ਮੌਤ ਦੀਆਂ ਧਮਕੀਆਂ ਦੀ ਪਰਵਾਹ ਕੀਤੇ ਬਗੈਰ, ਜਾਨ ਖਤਰੇ ਵਿੱਚ ਪਾਕੇ ਵੀ ਅਡੋਲ ਲਿਖਦੇ ਰਹਿਣ ਲਈ ਜਾਣੇ ਜਾਂਦੇ ਹਨ।[2]
ਜ਼ਿੰਦਗੀ
[ਸੋਧੋ]ਜਗਜੀਤ ਸਿੰਘ ਦਾ ਜਨਮ 28 ਦਸੰਬਰ 1921 ਨੂੰ ਤਰਨਤਾਰਨ, ਬਰਤਾਨਵੀ ਪੰਜਾਬ (ਭਾਰਤ) ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਸ. ਮਹਿਤਾਬ ਸਿੰਘ ਖਾਲਸਾ ਸਕੂਲ ਅੰਮ੍ਰਿਤਸਰ ਦੇ ਹੈੱਡਮਾਸਟਰ ਸਨ ਅਤੇ ਗੁਰਦੁਆਰਾ ਸੁਧਾਰ ਮੋਰਚੇ ਵਿੱਚ ਜੇਲ ਗਏ ਸਨ।
ਰਚਨਾਵਾਂ
[ਸੋਧੋ]ਮੌਲਿਕ
[ਸੋਧੋ]- ਰੰਗ ਤਰੰਗ
- ਸੂਝ ਸੰਚਾਰ
- ਸੂਝ ਦਾ ਸਫ਼ਰ
- ਕਿਰਨਾਂ ਦਾ ਕਾਫ਼ਲਾ
- ਚੇਤੇ ਦੀ ਚੰਗੇਰ 'ਚੋਂ
- ਮੇਰੀ ਸਾਹਿਤਕ ਸਵੈ-ਜੀਵਨੀ
- ਕਮਿਊਨਿਸਟ ਲਹਿਰ ਦੇ ਅੰਗ-ਸੰਗ
- ਚੇਤਾ ਚੋਗ ਚੁਗੇ
ਅਨੁਵਾਦ
[ਸੋਧੋ]- ਮਾਰਕਸਵਾਦ-ਲੈਨਿਨਵਾਦ ਦੇ ਮੂਲ ਸਿਧਾਂਤ[3]
- ਫਾਂਸੀ ਦੇ ਤਖ਼ਤੇ ਤੋਂ (ਜੂਲੀਅਸ ਫ਼ੂਚਿਕ)
- ਬਘਿਆੜਾਂ ਦੇ ਵੱਸ (ਬਰੂਨੋ ਅਪਿਤਜ਼)[4]
- ਨਵੀਂ ਧਰਤੀ ਨਵੇਂ ਸਿਆੜ[5]
- ਗੇਂਜੀ ਦੀ ਕਹਾਣੀ
ਹੋਰ ਦੇਖੋ
[ਸੋਧੋ]ਜਗਜੀਤ ਸਿੰਘ ਅਨੰਦ ਸਿਮਰਤੀ ਪੁਰਸਕਾਰ
ਹਵਾਲੇ
[ਸੋਧੋ]- ↑ ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼. ਭਾਸ਼ਾ ਵਿਭਾਗ ਪੰਜਾਬ. p. 162.
- ↑ http://indiatoday.intoday.in/story/journalists-in-punjab-and-bihar-risking-their-lives-to-keep-the-flag-of-a-free-press-flying/1/323854.html
- ↑ http://webopac.puchd.ac.in/w21OneItem.aspx?xC=285205
- ↑ http://webopac.puchd.ac.in/w21OneItem.aspx?xC=295470
- ↑ http://www.panjabdigilib.org/webuser/searches/displayPageContent.jsp?Searched=W3GX&page=13&CategoryID=1&ID=36784