ਤਰਾਬਲਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
طرابلس الغرب
ਤਰਾਬਲਸ ਅਲ-ਘਰਬ
ਸਿਖਰ:: ਥਤ ਅਲ ਇਮਾਦ ਬੁਰਜ; ਵਿਚਕਾਰ: ਸ਼ਹੀਦਾਂ ਦਾ ਚੌਂਕ; ਹੇਠਾਂ ਖੱਬੇ: ਮਾਰਕਸ ਆਰੀਲਿਅਸ ਡਾਟ; ਹੇਠਾਂ ਸੱਜੇ: ਸੂਕ ਅਲ-ਮਸ਼ੀਰ – ਤਰਾਬਲਸ ਮਦੀਨਾ
ਗੁਣਕ: 32°54′8″N 13°11′9″E / 32.90222°N 13.18583°E / 32.90222; 13.18583
ਦੇਸ਼  ਲੀਬੀਆ
ਖੇਤਰ ਵਡੇਰਾ ਤਰਾਬਲਸ
ਜ਼ਿਲ੍ਹਾ ੧੦ ਪਰਗਣੇ
ਪਹਿਲੀ ਵਾਰ ਵਸਿਆ ੭ਵੀਂ ਸਦੀ ਈਸਾ ਪੂਰਵ
ਸਥਾਪਕ ਫ਼ਿਨੀਸਿਆਈ
ਉਚਾਈ ੮੧
ਅਬਾਦੀ (੨੦੧੧)[੧]
 - ਕੁੱਲ ੨੨,੨੦,੦੦੦
ਸਮਾਂ ਜੋਨ ਪੂਰਬੀ ਯੂਰਪੀ ਸਮਾਂ (UTC+੨ ਘੰਟੇ)
ਵੈੱਬਸਾਈਟ www.tlc.gov.ly

ਤਰਾਬਲਸ ਜਾਂ ਤ੍ਰਿਪੋਲੀ ਲੀਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ੨੦੧੧ ਵਿੱਚ ਇਸਦੇ ਮਹਾਂਨਗਰੀ ਇਲਾਕੇ ਦੀ ਅਬਾਦੀ (ਜ਼ਿਲ੍ਹਾਈ ਖੇਤਰ) ੨੨ ਲੱਖ ਸੀ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਮਾਰੂਥਲ ਦੇ ਕਿਨਾਰੇ 'ਤੇ ਸਥਿੱਤ ਹੈ।

ਹਵਾਲੇ[ਸੋਧੋ]

  1. Table (undated). "Libya" (requires Adobe Flash Player). Der Spiegel. Retrieved 31 August 2011.