ਲਿਲਾਂਗਵੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਲਾਂਗਵੇ
ਸਮਾਂ ਖੇਤਰਯੂਟੀਸੀ+2
ਲਿਲਾਂਗਵੇ ਦਾ ਉਪਗ੍ਰਹੀ ਦ੍ਰਿਸ਼

ਲਿਲਾਂਗਵੇ, (ਲਿਲਾਂਗਏ ਦਰਿਆ ਪਿੱਛੋਂ ਨਾਂ) ਮਲਾਵੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਮਲਾਵੀ ਦੇ ਕੇਂਦਰੀ ਖੇਤਰ ਵਿੱਚ ਮੋਜ਼ੈਂਬੀਕ ਅਤੇ ਜ਼ਾਂਬੀਆ ਦੀਆਂ ਸਰਹੱਦਾਂ ਕੋਲ ਸਥਿੱਤ ਹੈ। 2010 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 781,538 ਸੀ।

ਹਵਾਲੇ[ਸੋਧੋ]