ਅਕਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਕਰਾ
ਸਿਖਰੋਂ ਘੜੀ ਦੇ ਰੁਖ ਨਾਲ਼: ਸ਼ਹਿਰ ਦਾ ਦਿੱਸਹੱਦਾ, ਘਾਨਾ ਦੀ ਸਰਬ-ਉੱਚ ਅਦਾਲਤ, ਅਜ਼ਾਦੀ ਚੌਂਕ, ਰਾਸ਼ਟਰੀ ਨਾਟਘਰ ਅਤੇ ਅਜ਼ਾਦੀ ਡਾਟ
Official seal of ਅਕਰਾ
ਮੋਹਰ
ਗੁਣਕ: 5°33′00″N 0°12′00″W / 5.55°N 0.2°W / 5.55; -0.2
ਦੇਸ਼  ਘਾਨਾ
ਖੇਤਰ ਵਡੇਰਾ ਅਕਰਾ ਖੇਤਰ
ਜ਼ਿਲ੍ਹਾ ਅਕਰਾ ਮਹਾਂਨਗਰੀ ਜ਼ਿਲ੍ਹਾ
ਵਸਿਆ ੧੫ਵੀਂ ਸਦੀ
ਸੰਮਿਲਤ (ਸ਼ਹਿਰ) ੧੮੯੮
ਸਰਕਾਰ
 - ਕਿਸਮ ਮੇਅਰ–ਕੌਂਸਲ
ਉਚਾਈ ੬੧
ਅਬਾਦੀ (੨੦੧੨)[੧][੨][੩]
 - ਕੁੱਲ ੨੨,੯੧,੩੫੨
  ਘਾਨਾ ਵਿੱਚ ਪਹਿਲਾ ਦਰਜਾ
ਸਮਾਂ ਜੋਨ ±੦
ਵੈੱਬਸਾਈਟ http://www.ama.gov.gh

ਅਕਰਾ ਘਾਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ੨੦੧੨ ਵਿੱਚ ਲਗਭਗ ੨,੨੯੧,੩੫੨ ਹੈ।[੧] ਇਹ ਵਡੇਰੇ ਅਕਰਾ ਖੇਤਰ ਅਤੇ ਅਕਰਾ ਮਹਾਂਨਗਰੀ ਜ਼ਿਲ੍ਹੇ ਦੀ ਵੀ ਰਾਜਧਾਨੀ ਹੈ।[੪] ਅਕਰਾ ਇੱਕ ਵਡੇਰੇ ਮਹਾਂਨਗਰੀ ਖੇਤਰ, ਵਡੇਰਾ ਅਕਰਾ ਮਹਾਂਨਗਰੀ ਖੇਤਰ (GAMA), ਦਾ ਵੀ ਕੇਂਦਰ ਹੈ[੫] ਜਿਸਦੀ ਅਬਾਦੀ ਲਗਭਗ ੪੦ ਲੱਖ ਹੈ ਜਿਸ ਕਰਕੇ ਇਹ ਘਾਨਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਸੰਗ੍ਰਹਿ ਹੈ[੩] ਅਤੇ ਅਫ਼ਰੀਕਾ ਦਾ ਗਿਆਰ੍ਹਵਾਂ ਸਭ ਤੋਂ ਵੱਡਾ।

ਹਵਾਲੇ[ਸੋਧੋ]