ਸਮੱਗਰੀ 'ਤੇ ਜਾਓ

ਨੁਆਕਚੋਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੁਆਕਚੋਤ

ਨੁਆਕਚੋਤ (ਅਰਬੀ: نواكشوطਜਾਂ انواكشوط‎ (ਖ਼ਿਆਲ ਮੁਤਾਬਕ ਬਰਬਰ "ਹਵਾਵਾਂ ਦੀ ਥਾਂ", ਨਵਾਕਸੁਤ ਤੋਂ ਤਰਜਮਾ)) ਮਾਰੀਟੇਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਹਾਰਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ ਅਤੇ ਆਰਥਕ ਕੇਂਦਰ ਹੈ।