ਅੰਤਾਨਾਨਾਰੀਵੋ
Jump to navigation
Jump to search
ਅੰਤਾਨਾਨਾਰੀਵੋ ਤਾਨਾਨਾਰੀਵੇ |
|||
---|---|---|---|
ਅਨੋਸੀ ਝੀਲ ਸਮੇਤ ਕੇਂਦਰੀ ਅੰਤਾਨਾਨਾਰੀਵੋ | |||
|
|||
ਉਪਨਾਮ: ਤਾਨਾ | |||
ਗੁਣਕ: 18°56′S 47°31′E / 18.933°S 47.517°E | |||
ਦੇਸ਼ | ![]() |
||
ਸਥਾਪਤ | 1625 | ||
ਅਬਾਦੀ (2001 ਅੰਦਾਜ਼ਾ) | |||
- ਸ਼ਹਿਰ | 9,03,450 | ||
- ਸ਼ਹਿਰੀ | 14,03,449 | ||
ਸਮਾਂ ਜੋਨ | ਪੂਰਬੀ ਅਫ਼ਰੀਕੀ ਸਮਾਂ (UTC+3) |
ਅੰਤਾਨਾਨਾਰੀਵੋ (ਅੰਗਰੇਜ਼ੀ ਉਚਾਰਨ: /ˌæntəˌnænəˈriːvoʊ/; ਮਾਲਾਗਾਸੀ [antaˈnanaˈrivʷ], Tanànan'ny Arivolahy ਤੋਂ), ਪਹਿਲੋਂ ਤਾਨਾਨਾਰੀਵੇ (ਅੰਗਰੇਜ਼ੀ ਉਚਾਰਨ: /təˌnænəˈriːv/ ਜਾਂ /təˌnɑːnəˈriːv/), ਮਾਦਾਗਾਸਕਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਇਸ ਦੇ ਛੋਟੇ ਫ਼ਰਾਂਸੀਸੀ ਬਸਤੀਵਾਦੀ ਨਾਂ ਤਾਨਾ ਨਾਲ਼ ਵੀ ਜਾਣਿਆ ਜਾਂਦਾ ਹੈ। ਵਡੇਰਾ ਸ਼ਹਿਰੀ ਇਲਾਕਾ, ਜਿਸ ਨੂੰ ਅੰਤਾਨਾਨਾਰੀਵੋ-ਰੇਨੀਵੋਹਿਤਰਾ ("ਅੰਤਾਨਾਨਾਰੀਵੋ-ਮਾਤਰੀ ਪਹਾੜ" ਜਾਂ "ਅੰਤਾਨਾਨਾਰੀਵੋ-ਰਾਜਧਾਨੀ") ਵੀ ਕਿਹਾ ਜਾਂਦਾ ਹੈ, ਆਨਾਲਾਮਾਂਗਾ ਖੇਤਰ ਦੀ ਰਾਜਧਾਨੀ ਹੈ।