ਬਿਸਾਊ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
Bissau
ਕੇਂਦਰੀ ਪੈਂਸਾਓ ਤੋਂ ਵਪਾਰਕ ਬਿਸਾਊ ਦਾ ਨਜ਼ਾਰਾ

ਝੰਡਾ

Coat of arms
ਗੁਣਕ: 11°51′N 15°34′W / 11.85°N 15.567°W / 11.85; -15.567
ਦੇਸ਼  ਗਿਨੀ-ਬਿਸਾਊ
ਖੇਤਰ ਬਿਸਾਊ ਖ਼ੁਦਮੁਖ਼ਤਿਆਰ ਖੰਡ
Region
ਅਬਾਦੀ (੨੦੦੭)
 - ਕੁੱਲ ੪,੦੭,੪੨੪

ਬਿਸਾਊ ਗਿਨੀ-ਬਿਸਾਊ ਦੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਬਿਸਾਊ ਖ਼ੁਦਮੁਖ਼ਤਿਆਰ ਖੰਡ ਦੇ ਤੁਲ ਹਨ। ਰਾਸ਼ਟਰੀ ਅੰਕੜੇ ਅਤੇ ਮਰਦਮਸ਼ੁਮਾਰੀ ਸੰਸਥਾ ਮੁਤਾਬਕ ੨੦੦੭ ਵਿੱਚ ਇਸਦੀ ਅਬਾਦੀ ੪੦੭,੪੨੪ ਸੀ।[੧] ਇਹ ਗੇਬਾ ਦਰਿਆ ਦੇ ਜਵਾਰ ਦਹਾਨੇ 'ਤੇ ਸਥਿੱਤ ਹੈ ਜੋ ਅੰਧ ਮਹਾਂਸਾਗਰ ਉੱਤੇ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ, ਪ੍ਰਮੁੱਖ ਬੰਦਰਗਾਹ ਅਤੇ ਪ੍ਰਸ਼ਾਸਕੀ ਅਤੇ ਸੈਨਿਕ ਕੇਂਦਰ ਹੈ।

ਹਵਾਲੇ[ਸੋਧੋ]