ਸਮੱਗਰੀ 'ਤੇ ਜਾਓ

ਡਾਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡਾਕਾਰ
ਸ਼ਹਿਰ
Boroughs
19
 • ਕਾਂਬੇਰੈਨ
 • ਪਾਰਸਲ ਅਸੈਨ
 • ਪਾਤੀ ਦੋਈ
 • ਹਾਨ ਬੈੱਲ-ਏਅਰ
 • ਡਿਅੱਪਲ ਡਰਕਲੇ
 • HLM
 • ਬਿਸਕੁਟਰੀ
 • ਗਰਾਂਡ ਡਾਕਾਰ
 • ਪਠਾਰ
 • ਮੇਦੀਨਾ
 • ਫ਼ਾਸ-ਗੁਐਲ ਤਾਪੇ-ਕੋਲੋਬਾਨ
 • ਫ਼ਾਨ ਬਿੰਦੂ-E
 • ਮਰਮੋਜ਼-ਸਾਕਰੇ-ਕਰ
 • ਊਆਕਾਮ
 • ਯਾਫ਼
 • ਨਗੌਰ
 • ਲਿਬਰਤੇ
 • ਗਰਾਂਡ ਯਾਫ਼
 • ਕੇਪ ਵਰਡ ਪਰਾਇਦੀਪ
ਸਮਾਂ ਖੇਤਰਯੂਟੀਸੀ+0
ਧਰਤੀ ਦੇ ਗ੍ਰਹਿ ਪਥ ਤੋਂ ਡਾਕਾਰ ਦਾ ਦ੍ਰਿਸ਼

ਡਾਕਾਰ ਸੇਨੇਗਲ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅੰਧ ਮਹਾਂਸਾਗਰ ਦੇ ਤਟ ਉੱਤੇ ਕਾਪ-ਵੈਰ (ਪੀਲਾ ਅੰਤਰੀਪ) ਪਰਾਇਦੀਪ ਉੱਤੇ ਸਥਿਤ ਹੈ ਅਤੇ ਮਹਾਂਦੀਪੀ ਅਫ਼ਰੀਕਾ ਦੀ ਸਭ ਤੋਂ ਪੱਛਮੀ ਰਾਜਧਾਨੀ ਹੈ। ਇਸ ਦੀ ਸਥਿਤੀ, ਜੋ ਕਿ ਅਫ਼ਰੀਕਾ ਦਾ ਪੱਛਮੀ ਸਿਰਾ ਹੈ, ਇਸਨੂੰ ਅੰਧ ਮਹਾਂਸਾਗਰੋਂ ਪਾਰ ਅਤੇ ਯੂਰਪ ਨਾਲ਼ ਵਪਾਰ ਕਰਨ ਲਈ ਇੱਕ ਲਾਭਕਾਰੀ ਰਵਾਨਗੀ ਬਿੰਦੂ ਬਣਾਉਂਦੀ ਹੈ; ਇਸੇ ਕਰ ਕੇ ਇਹ ਇਸ ਖੇਤਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ।

ਹਵਾਲੇ[ਸੋਧੋ]

 1. L'opposant Khalifa Sall élu maire de Dakar. AFP. 2009-04-19
 2. (ਫ਼ਰਾਂਸੀਸੀ)"Tableau de répartition de la surface totale occupée". Archived from the original on 2009-06-24. Retrieved 2007-03-08. {{cite web}}: Unknown parameter |dead-url= ignored (|url-status= suggested) (help)
 3. (ਫ਼ਰਾਂਸੀਸੀ) Agence Nationale de la Statistique et de la Démographie, Government of Senegal. ""Situation économique et sociale du Sénégal", édition 2005, page 163" (PDF). Archived from the original (PDF) on 2007-06-15. Retrieved 2007-03-08. {{cite web}}: Check |first= value (help); Unknown parameter |dead-url= ignored (|url-status= suggested) (help)
 4. "The 10 Worst Cities in the World".