ਲੁਸਾਕਾ
Jump to navigation
Jump to search
ਲੁਸਾਕਾ Lusaka |
|
---|---|
ਲੁਸਾਕਾ ਦੇ ਕੇਂਦਰੀ ਵਪਾਰਕ ਜ਼ਿਲ੍ਹੇ ਦਾ ਨਜ਼ਾਰਾ | |
ਗੁਣਕ: 15°25′S 28°17′E / 15.417°S 28.283°E | |
ਦੇਸ਼ | ![]() |
ਸੂਬਾ | ਲੁਸਾਕਾ ਸੂਬਾ |
ਜ਼ਿਲ੍ਹਾ | ਲੁਸਾਕਾ ਜ਼ਿਲ੍ਹਾ |
ਸਥਾਪਤ | 1905 |
ਸ਼ਹਿਰ ਦਾ ਦਰਜਾ | 25 ਅਗਸਤ 1960 |
ਉਚਾਈ | 1,300 m (4,265 ft) |
ਅਬਾਦੀ (2010) | |
- ਕੁੱਲ | 17,42,979 |
ਸਮਾਂ ਜੋਨ | ਦੱਖਣੀ ਅਮਰੀਕੀ ਮਿਆਰੀ ਸਮਾਂ (UTC+2) |
ਵੈੱਬਸਾਈਟ | http://www.lcc.gov.zm |
ਲੁਸਾਕਾ ਜ਼ਾਂਬੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਅਫ਼ਰੀਕਾ ਦੇ ਸਭ ਤੋਂ ਤੇਜੀ ਨਾਲ਼ ਵਿਕਾਸ ਕਰ ਰਹੇ ਸ਼ਹਿਰਾਂ ਵਿੱਚੋਂ ਇੱਕ ਹੈ ਜੋ ਕੇਂਦਰੀ ਪਠਾਰ ਦੇ ਦੱਖਣੀ ਹਿੱਸੇ ਵਿੱਚ 1,300 ਮੀਟਰ (4,265 ਫੁੱਟ) ਦੀ ਉਚਾਈ ਉੱਤੇ ਸਥਿੱਤ ਹੈ। 2010 ਵਿੱਚ ਇਸ ਦੀ ਅਬਾਦੀ ਲਗਭਗ 17 ਲੱਖ ਸੀ। ਇਹ ਦੇਸ਼ ਦਾ ਵਪਾਰਕ ਅਤੇ ਰਾਜਨੀਤਕ ਕੇਂਦਰ ਹੈ ਅਤੇ ਦੇਸ਼ ਦੇ ਚਾਰ ਪ੍ਰਮੁੱਖ ਸ਼ਾਹ-ਰਾਹਾਂ (ਚਾਰੋ ਪਾਸੇ ਜਾਂਦੇ ਰਾਹ) ਨਾਲ਼ ਜੁੜਿਆ ਹੋਇਆ ਹੈ। ਅੰਗਰੇਜ਼ੀ ਇਸ ਸ਼ਹਿਰ ਦੀ ਅਧਿਕਾਰਕ ਭਾਸ਼ਾ ਹੈ ਪਰ ਨਿਆਂਜਾ ਅਤੇ ਬੇਂਬਾ ਵੀ ਪ੍ਰਚੱਲਤ ਹਨ।