ਪ੍ਰਾਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰਾਈਆ

ਪ੍ਰਾਈਆ (ਪੁਰਤਗਾਲੀ ਉਚਾਰਨ: [ˈpɾajɐ], ਭਾਵ "ਬੀਚ", ਪੁਰਤਗਾਲੀ ਅਤੇ ਕੇਪ ਵਰਡੀ ਕ੍ਰਿਓਲ ਦੋਹਾਂ ਵਿੱਚ), ਅੰਧ ਮਹਾਂਸਾਗਰ ਵਿੱਚਲੇ ਟਾਪੂਨੁਮਾ ਦੇਸ਼ ਕੇਪ ਵਰਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸੋਤਾਵੇਂਤੋ ਟਾਪੂ-ਸਮੂਹ ਵਿਚਲੇ ਸਾਂਤਿਆਗੋ ਟਾਪੂ ਦੇ ਦੱਖਣੀ ਤਟ ਉੱਤੇ ਸਥਿਤ ਹੈ। ਇਹ ਟਾਪੂ ਦਾ ਬੇੜੀ ਕੇਂਦਰ ਅਤੇ ਇੱਥੇ ਦੇਸ਼ ਦੇ ਚਾਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਿੱਚੋਂ ਇੱਕ ਸਥਿਤ ਹੈ। ਇਸ ਦੇ ਕੇਂਦਰ ਨੂੰ ਪਲੈਟੋ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਛੋਟੇ ਜਿਹੇ ਪਠਾਰ ਉੱਤੇ ਪੈਂਦਾ ਹੈ।

ਹਵਾਲੇ[ਸੋਧੋ]