ਮਸੇਰੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
{{{ਦਫ਼ਤਰੀ_ਨਾਂ}}}
Maseru
ਕੇਂਦਰੀ ਮਸੇਰੂ ਵਿੱਚ ਸ਼ਾਹ-ਰਾਹ
ਮਸੇਰੂ ਦੀ ਸਥਿਤੀ ਦਰਸਾਉਂਦਾ ਮਸੇਰੂ ਦਾ ਨਕਸ਼ਾ
ਗੁਣਕ: 29°19′S 27°29′E / 29.31°S 27.48°E / -29.31; 27.48
ਦੇਸ਼  ਲਿਸੋਥੋ
ਜ਼ਿਲ੍ਹਾ ਮਸੇਰੂ
ਉਚਾਈ ੧,੬੦੦
ਅਬਾਦੀ (੨੦੦੬)
 - ਕੁੱਲ ੨,੨੭,੮੮੦
ਸਮਾਂ ਜੋਨ ਦੱਖਣੀ ਅਫ਼ਰੀਕੀ ਮਿਆਰੀ ਸਮਾਂ (UTC+੨)

ਮਸੇਰੂ ਲਿਸੋਥੋ ਦੀ ਰਾਜਧਾਨੀ ਹੈ। ਇਹ ਮਸੇਰੂ ਜ਼ਿਲ੍ਹੇ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਲਿਸੋਥੋ-ਦੱਖਣੀ ਅਫ਼ਰੀਕਾ ਸਰਹੱਦ ਉੱਤੇ ਕਾਲਦਨ ਦਰਿਆ ਕੰਢੇ ਸਥਿੱਤ ਹੈ। ਇਹ ਲਿਸੋਥੋ ਦਾ ਇੱਕੋ-ਇੱਕ ਲੰਮਾ-ਚੌੜਾ ਸ਼ਹਿਰ ਹੈ ਜਿਸਦੀ ਅਬਾਦੀ ੨੨੭,੮੮੦ (੨੦੦੬) ਹੈ। ਇਸ ਸ਼ਹਿਰ ਨੂੰ ਪੁਲਿਸ ਕੈਂਪ ਵਜੋਂ ਸਥਾਪਤ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਰਾਜਧਾਨੀ ਬਣਾ ਦਿੱਤਾ ਸੀ ਜਦੋਂ ਦੇਸ਼ ੧੮੬੯ ਵਿੱਚ ਬਰਤਾਨੀਆ ਅਧੀਨ ਰਾਜ ਬਣ ਗਿਆ। ਜਦੋਂ ਦੇਸ਼ ੧੯੬੬ ਵਿੱਚ ਅਜ਼ਾਦ ਹੋਇਆ ਤਾਂ ਮਸੇਰੂ ਰਾਜਧਾਨੀ ਬਣੀ ਰਹੀ। ਇਸਦਾ ਨਾਂ ਸਿਸੋਥੋ ਸ਼ਬਦ ਹੈ ਜਿਸਦਾ ਭਾਵ "ਲਾਲ ਪੱਥਰ ਵਾਲਾ ਸ਼ਹਿਰ" ਹੈ।[੧]

ਹਵਾਲੇ[ਸੋਧੋ]

  1. Sam Romaya, Alison Brown (April 1999). "City profile: Maseru, Lesotho". Cities 16 (2): 123–133. doi:10.1016/S0264-2751(98)00046-8.