ਅੰਬਾਬਾਨੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਬਾਬਾਨੇ
Mbabane
ÉMbábáne
ਵਪਾਰਕ ਅੰਬਾਬਾਨੇ ਦੀ ਇੱਕ ਗਲੀ
ਗੁਣਕ: 26°19′S 31°08′E / 26.317°S 31.133°E / -26.317; 31.133
ਅਬਾਦੀ (2003)
 - ਕੁੱਲ 95,000
ਵੈੱਬਸਾਈਟ http://www.mbabane.org.sz/

ਅੰਬਾਬਾਨੇ (ਸਵਾਜ਼ੀ: ÉMbábáne), ਜਿਸਦੀ 2007 ਦੇ ਅੰਦਾਜ਼ੇ ਮੁਤਾਬਕ ਅਬਾਦੀ 95,000 ਹੈ, ਸਵਾਜ਼ੀਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਮਦੀਬਾ ਪਹਾੜਾਂ ਵਿੱਚ ਅੰਬਾਬਾਨੇ ਦਰਿਆ ਅਤੇ ਉਸ ਦੇ ਸਹਾਇਕ ਦਰਿਆ ਪੋਲਿੰਜਾਨੇ ਦਰਿਆ ਦੇ ਕੰਢਿਆਂ ਉੱਤੇ ਵਸਿਆ ਹੋਇਆ ਹੈ। ਇਹ ਹਹੋਹੋ ਜ਼ਿਲ੍ਹੇ ਵਿੱਚ ਸਥਿਤ ਹੈ ਜਿਸਦੀ ਇਹ ਰਾਜਧਾਨੀ ਵੀ ਹੈ। ਇਸ ਦੀ ਔਸਤ ਉੱਚਾਈ 1243 ਮੀਟਰ ਹੈ। 1987 ਦੇ ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 30,000 ਸੀ।[1] ਇਹ MR3 ਸੜਕ ਉੱਤੇ ਸਥਿਤ ਹੈ।

ਹਵਾਲੇ[ਸੋਧੋ]

  1. Whitaker's Almamack; 1988