ਕੰਪਾਲਾ
Jump to navigation
Jump to search
ਕੰਪਾਲਾ Kampala |
|
---|---|
2011 ਵਿੱਚ ਕੰਪਾਲਾ | |
ਗੁਣਕ: 00°18′49″N 32°34′52″E / 0.31361°N 32.58111°E | |
ਦੇਸ਼ | ![]() |
ਜ਼ਿਲ੍ਹਾ | ਕੰਪਾਲਾ |
ਅਬਾਦੀ (2011 ਦਾ ਅੰਦਾਜ਼ਾ) | |
- ਕੁੱਲ | 16,59,600 |
ਵਾਸੀ ਸੂਚਕ | ਕੰਪਾਲੀ |
ਸਮਾਂ ਜੋਨ | ਪੂਰਬੀ ਅਫ਼ਰੀਕੀ ਸਮਾਂ (UTC+3) |
ਵੈੱਬਸਾਈਟ | Parliament - The Great Lukiko |
ਕੰਪਾਲਾ ਯੁਗਾਂਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਨੂੰ ਪੰਜ ਪਰਗਣਿਆਂ ਵਿੱਚ ਵੰਡਿਆ ਹੋਇਆ ਹੈ ਜੋ ਸਥਾਨਕ ਵਿਉਂਤਬੰਦੀ ਦੀ ਦੇਖਭਾਲ ਕਰਦੇ ਹਨ: ਕੰਪਾਲਾ ਕੇਂਦਰੀ ਵਿਭਾਗ, ਕਵੇਂਪੇ ਵਿਭਾਗ, ਮਕਿੰਦੀ ਵਿਭਾਗ, ਨਕਾਵਾ ਵਿਭਾਗ ਅਤੇ ਲੁਬਾਗਾ ਵਿਭਾਗ। ਇਸ ਸ਼ਹਿਰ ਦੀਆਂ ਹੱਦਾਂ ਕੰਪਾਲਾ ਜ਼ਿਲ੍ਹਾ ਦੇ ਤੁਲ ਹਨ।