ਸਮੱਗਰੀ 'ਤੇ ਜਾਓ

ਮਲਾਬੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਾਬੋ
ਉੱਚਾਈ
0 m (0 ft)
ਸਮਾਂ ਖੇਤਰਯੂਟੀਸੀ+1
ਮਲਾਬੋ

ਮਲਾਬੋ (/[invalid input: 'icon']məˈlɑːb/) ਭੂ-ਮੱਧ ਰੇਖਾਈ ਗਿਨੀ ਦੀ ਰਾਜਧਾਨੀ ਹੈ ਜੋ ਇੱਕ ਧਸੀ ਹੋਈ ਜਵਾਲਾਮੁਖੀ ਦੇ ਰਿਮ ਉੱਤੇ ਵਸੇ ਬਿਓਕੋ ਟਾਪੂ (ਪੂਰਵਲਾ ਫ਼ਰਨਾਂਦੋ ਪੋ) ਦੇ ਉੱਤਰੀ ਤਟ ਉੱਤੇ ਸਥਿਤ ਹੈ।[1] 155,963 (2005) ਦੀ ਅਬਾਦੀ ਨਾਲ਼ ਇਹ ਅਫ਼ਰੀਕੀ ਮੁੱਖ-ਦੀਪ ਉੱਤੇ ਰੀਓ ਮੁਨੀ ਵਿਚਲੇ ਬਾਤਾ ਸ਼ਹਿਰ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਓਈਆਲਾ ਉਸਾਰੀ ਹੇਠ ਵਿਉਂਤਬੱਧ ਸ਼ਹਿਰ ਹੈ ਜੋ ਮਲਾਬੋ ਦੀ ਥਾਂ ਦੇਸ਼ ਦੀ ਰਾਜਧਾਨੀ ਬਣੇਗਾ।

ਹਵਾਲੇ

[ਸੋਧੋ]