ਮੋਰੋਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਰੋਨੀ
ਅਰਬੀ: موروني
ਗੁਣਕ: 11°41′58″S 43°15′20″E / 11.699307°S 43.255692°E / -11.699307; 43.255692
ਦੇਸ਼  ਕਾਮਾਰੋਸ
ਟਾਪੂ ਗ੍ਰਾਂਦ ਕੋਮੋਰ
ਰਾਜਧਾਨੀ 1962
ਅਬਾਦੀ (2003 ਅੰਦਾਜ਼ਾ)
 - ਕੁੱਲ 60,200
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+3)

ਮੋਰੋਨੀ (ਅਰਬੀ: موروني) ਹਿੰਦ ਮਹਾਂਸਾਗਰ ਵਿਚਲੇ ਇੱਕ ਖ਼ੁਦਮੁਖ਼ਤਿਆਰ ਟਾਪੂਨੁਮਾ ਦੇਸ਼, ਕਾਮਾਰੋਸ ਦਾ ਸੰਘ, ਦਾ ਸਭ ਤੋਂ ਵੱਡਾ ਸ਼ਹਿਰ, ਸੰਘੀ ਰਾਜਧਾਨੀ ਅਤੇ ਸਰਕਾਰ ਦਾ ਟਿਕਾਣਾ ਹੈ। ਕੋਮੋਰੀ ਭਾਸ਼ਾ ਵਿੱਚ ਮੋਰੋਨੀ ਦਾ ਮਤਲਬ ਹੈ "ਅੱਗ ਦੇ ਦਿਲ ਵਿੱਚ" ਜਿਸਦਾ ਇਹ ਨਾਂ ਸ਼ਾਇਦ ਮਾਊਂਟ ਕਰਥਲਾ ਨਾਮਕ ਕਿਰਿਆਸ਼ੀਲ ਜਵਾਲਾਮੁਖੀ ਦੇ ਪੈਰਾਂ ਵਿੱਚ ਇਸ ਦੀ ਸਥਿਤੀ ਕਰ ਕੇ ਪਿਆ ਹੈ।[1] ਇਹ ਅਰਧ-ਖ਼ੁਦਮੁਖ਼ਤਿਆਰ ਟਾਪੂ ਗ੍ਰਾਂਦ ਕੋਮੋਰ, ਜੋ ਦੇਸ਼ ਦੇ ਤਿੰਨ ਪ੍ਰਮੁੱਖ ਟਾਪੂਆਂ ਵਿੱਚੋਂ ਇੱਕ ਹੈ, ਦੀ ਵੀ ਰਾਜਧਾਨੀ ਹੈ। ਅੰਦਾਜ਼ੇ ਮੁਤਾਬਕ ਇਸ ਦੀ ਅਬਾਦੀ 2003 ਵਿੱਚ 60200 ਸੀ।[2][3]

ਬੰਦਰਗਾਹੀ ਖਾੜੀ ਅਤੇ ਕੇਂਦਰੀ ਮਸਜਿਦ ਸਮੇਤ ਮੋਰੋਨੀ

ਹਵਾਲੇ[ਸੋਧੋ]

  1. "Lonelyplanet.com". Lonelyplanet.com. Retrieved 2010-07-03. 
  2. "USA Today Travel Guides.". Archived from the original on 2007-09-27. Retrieved 2013-02-18. 
  3. Encyclopædia Britannica (2008-04-24). "Encyclopædia Britannica". Britannica.com. Retrieved 2010-07-03.