ਸਮੱਗਰੀ 'ਤੇ ਜਾਓ

ਬ੍ਰਾਜ਼ਾਵਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਾਜ਼ਾਵਿਲ

ਬ੍ਰਾਜ਼ਾਵਿਲ ਕਾਂਗੋ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕਾਂਗੋ ਦਰਿਆ ਦੇ ਕੰਢੇ ਸਥਿਤ ਹੈ। 2007 ਮਰਦਮਸ਼ੁਮਾਰੀ ਮੁਤਾਬਕ ਇਸ ਦੇ ਢੁਕਵੇਂ ਸ਼ਹਿਰ ਦੀ ਅਬਾਦੀ 1,373,382 ਸੀ ਅਤੇ ਲਗਭਗ 1.1 ਕਰੋੜ ਜੇਕਰ ਪੂਲ ਖੇਤਰ ਦੇ ਉਪਨਗਰ ਮਿਲਾ ਲਏ ਜਾਣ।[1] ਕਿਨਸ਼ਾਸਾ ਦਾ ਅਬਾਦ ਸ਼ਹਿਰ (2009 ਵਿੱਚ ਇੱਕ ਕਰੋੜ ਤੋਂ ਵੱਧ ਵਾਸੀ),[2] ਜੋ ਕਾਂਗੋ ਲੋਕਤੰਤਰੀ ਗਣਰਾਜ ਦੀ ਰਾਜਧਾਨੀ ਹੈ, ਕਾਂਗੋ ਦਰਿਆ ਦੇ ਦੂਜੇ ਪਾਸੇ ਸਥਿਤ ਹੈ। ਕਿਨਸ਼ਾਸਾ ਨੂੰ ਮਿਲਾ ਕੇ ਸੰਯੁਕਤ ਕਿਨਸ਼ਾਸਾ-ਬ੍ਰਾਜ਼ਾਵਿਲ ਸ਼ਹਿਰੀ ਖੇਤਰ ਦੀ ਅਬਾਦੀ 1.2 ਕਰੋੜ ਤੋਂ ਵੱਧ ਹੈ (ਪਰ ਰਾਜਨੀਤਕ ਅਤੇ ਇੰਫ਼ਰਾਸਟਰਕਚਰ ਚੁਣੌਤੀਆਂ ਦੋਹਾਂ ਸ਼ਹਿਰਾਂ ਦਾ ਕੋਈ ਅਰਥਪੂਰਨ ਮੇਲ ਨਹੀਂ ਹੋਣ ਦਿੰਦੀਆਂ)। ਦੇਸ਼ ਦੀ ਅਬਾਦੀ ਦਾ ਲਗਭਗ ਤੀਜਾ ਹਿੱਸਾ ਇੱਥੇ ਰਹਿੰਦਾ ਹੈ ਅਤੇ ਇਹ 40% ਗ਼ੈਰ-ਖੇਤੀਬਾੜੀ ਰੁਜਗਾਰ ਦਾ ਘਰ ਹੈ। ਇਹ ਵਪਾਰਕ ਅਤੇ ਪ੍ਰਸ਼ਾਸਕੀ ਰਾਜਧਾਨੀ ਵੀ ਹੈ।

ਹਵਾਲੇ[ਸੋਧੋ]

  1. 1.0 1.1 (ਫ਼ਰਾਂਸੀਸੀ) ਕਾਂਗੋ ਗਣਰਾਜ, Centre National de la Statistique et des Études Économiques (CNSEE). "Répartition de la population par Départements et Communes en 1984 et projetée de 2000 à 2015". Archived from the original on 25 ਦਸੰਬਰ 2018. Retrieved 30 June 2007. {{cite web}}: Unknown parameter |dead-url= ignored (|url-status= suggested) (help)
  2. 2.0 2.1 (ਫ਼ਰਾਂਸੀਸੀ) Website of Unité de Pilotage du Processus d'Elaboration et de mise œuvre de la Stratégie pour la Réduction de la Pauvreté (UPPE-SRP). "Monographie de la Ville de Kinshasa". Archived from the original (SWF) on 15 ਮਈ 2006. Retrieved 19 January 2007. {{cite web}}: Unknown parameter |dead-url= ignored (|url-status= suggested) (help)