ਲੋਮੇ
Jump to navigation
Jump to search
ਲੋਮੇ Lomé |
|||
---|---|---|---|
ਲੋਮੇ ਦਾ ਦ੍ਰਿਸ਼ | |||
|
|||
ਗੁਣਕ: 6°8′16″N 1°12′45″E / 6.13778°N 1.21250°E | |||
ਦੇਸ਼ | ![]() |
||
ਖੇਤਰ | ਤਟਵਰਤੀ ਖੇਤਰ | ||
ਪ੍ਰੀਫੈਕਟੀ ਇਲਾਕਾ | ਗੋਲਫ਼ | ||
ਪਰਗਣਾ | ਲੋਮੇ | ||
ਅਬਾਦੀ | |||
- ਸ਼ਹਿਰ | 8,37,437 | ||
- ਮੁੱਖ-ਨਗਰ | 15,70,283 |
ਲੋਮੇ, ਜਿਸਦੀ ਅਬਾਦੀ 837,437 ਹੈ[1] (ਮਹਾਂਨਗਰੀ ਅਬਾਦੀ 1,570,283[1]), ਟੋਗੋ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗਿਨੀ ਦੀ ਖਾੜੀ ਉੱਤੇ ਸਥਿੱਤ ਹੈ ਅਤੇ ਦੇਸ਼ ਦਾ ਪ੍ਰਸ਼ਾਸਕੀ ਅਤੇ ਉਦਯੋਗਿਕ ਕੇਂਦਰ ਅਤੇ ਪ੍ਰਮੁੱਖ ਬੰਦਰਗਾਹ ਹੈ। ਇਹ ਸ਼ਹਿਰ ਕਾਫ਼ੀ, ਕੋਕੋ, ਖੋਪਾ ਅਤੇ ਤਾੜ ਦੀਆਂ ਗਿਰੀਆਂ ਦਾ ਨਿਰਯਾਤ ਕਰਦਾ ਹੈ। ਇੱਥੇ ਇੱਕ ਤੇਲ-ਸੋਧਕ ਕਾਰਖ਼ਾਨਾ ਵੀ ਹੈ।