ਨਿਜਾਮੀਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਨਿਜਾਮੀਨਾ
نجامينا N'Djamena
ਫ਼ੋਰਟ ਲਾਮੀ

Coat of arms
ਗੁਣਕ: 12°6′47″N 15°2′57″E / 12.11306°N 15.04917°E / 12.11306; 15.04917
ਦੇਸ਼  ਚਾਡ
ਖੇਤਰ ਨਿਜਾਮੀਨਾ
ਅਬਾਦੀ (2012)[1]
 - ਰਾਜਧਾਨੀ ਸ਼ਹਿਰ 10,92,066
 - ਮੁੱਖ-ਨਗਰ 16,05,696

ਨਿਜਾਮੀਨਾ (ਅੰਗਰੇਜ਼ੀ ਉਚਾਰਨ: /ɨnəˈmnə/; ਅਰਬੀ: نجامينا “ਟਿਕਾਅ ਦੀ ਜਗ੍ਹਾ”) ਚਾਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 2009 ਵਿੱਚ ਇਸ ਦੀ ਅਬਾਦੀ 993,492 ਸੀ। ਇਹ ਲੋਗੋਨੇ ਦਰਿਆ ਨਾਲ਼ ਸੰਗਮ ਕੋਲ ਚਾਰੀ ਦਰਿਆ ਉੱਤੇ ਇੱਕ ਬੰਦਰਗਾਹ ਹੈ ਜੋ ਕੈਮਰੂਨ ਦੇ ਸ਼ਹਿਰ ਕੂਸੇਰੀ ਦੇ ਸਾਹਮਣੇ ਹੈ ਅਤੇ ਜੋ ਇੱਕ ਪੁਲ ਦੀ ਮਦਦ ਨਾਲ਼ ਉਸ ਨਾਲ਼ ਜੁੜਿਆ ਹੋਇਆ ਹੈ। ਇਹ ਇੱਕ ਵਿਸ਼ੇਸ਼ ਦਰਜੇ ਵਾਲਾ ਖੇਤਰ ਹੈ ਜਿਸਦੇ ਅੱਗੋਂ 10 ਪਰਗਣੇ ਹਨ।

ਹਵਾਲੇ[ਸੋਧੋ]

  1. "World Gazetteer". Archived from the original on 2013-01-11.