ਮੋਨਰੋਵੀਆ
ਦਿੱਖ
ਮੋਨਰੋਵੀਆ ਦਾ ਸ਼ਹਿਰ | |
|---|---|
![]() | |
| Interactive map of ਮੋਨਰੋਵੀਆ ਦਾ ਸ਼ਹਿਰ | |
| ਸਮਾਂ ਖੇਤਰ | ਯੂਟੀਸੀ+0 |
ਮੋਨਰੋਵੀਆ ਪੱਛਮੀ ਅਫ਼ਰੀਕਾ ਦੇ ਦੇਸ਼ ਲਾਈਬੇਰੀਆ ਦੀ ਰਾਜਧਾਨੀ ਹੈ। ਇਹ ਅੰਧ ਮਹਾਂਸਾਗਰ ਦੇ ਤਟ ਉੱਤੇ ਕੇਪ ਮਸੂਰਾਦੋ ਵਿਖੇ ਭੂਗੋਲਕ ਤੌਰ ਉੱਤੇ ਮੋਂਤਸੇਰਾਦੋ ਕਾਊਂਟੀ ਵਿੱਚ ਸਥਿੱਤ ਹੈ ਪਰ ਵੱਖਰੇ ਤੌਰ ਉੱਤੇ ਪ੍ਰਸ਼ਾਸਤ ਕੀਤਾ ਜਾਂਦਾ ਹੈ। ਇਸ ਸ਼ਹਿਰ ਨੂੰ ਇੱਕ ਮਹਾਂਨਗਰੀ ਸ਼ਹਿਰ, ਵਡੇਰਾ ਮੋਨਰੋਵੀਆ, ਵਜੋਂ ਮੋਨਰੋਵੀਆ ਸ਼ਹਿਰੀ ਨਿਗਮ ਵੱਲੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੀ ਅਬਾਦੀ 2008 ਵਿੱਚ 970,824 (ਦੇਸ਼ ਦੀ ਅਬਾਦੀ ਦਾ 29%) ਸੀ ਜਿਸ ਕਰ ਕੇ ਇਹ ਲਾਈਬੇਰੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।[1] ਮੋਨਰੋਵੀਆ ਪੂਰੇ ਦੇਸ਼ ਦਾ ਰਾਜਨੀਤਕ, ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹੈ।
ਹਵਾਲੇ
[ਸੋਧੋ]- ↑ "Global Statistics". GeoHive. 2009-07-01. Retrieved 2010-07-04.
