ਲਿਬਰਵਿਲ
ਦਿੱਖ
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗ਼ੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਲਿਬਰਵਿਲ" – news · newspapers · books · scholar · JSTOR (Learn how and when to remove this message) |
ਲਿਬਰਵਿਲ |
---|
ਲਿਬਰਵਿਲ ਮੱਧ-ਪੱਛਮੀ ਅਫ਼ਰੀਕਾ ਵਿਚਲੇ ਦੇਸ਼ ਗਬਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੋਮੋ ਦਰਿਆ ਉੱਤੇ ਗਿਨੀ ਦੀ ਖਾੜੀ ਕੋਲ ਇੱਕ ਬੰਦਰਗਾਹ ਹੈ ਅਤੇ ਕਾਠ ਖੇਤਰ ਦਾ ਇੱਕ ਵਪਾਰਕ ਕੇਂਦਰ ਹੈ। 2005 ਵਿੱਚ ਇਸ ਦੀ ਅਬਾਦੀ 578,156 ਸੀ।