ਯਾਊਂਦੇ
Jump to navigation
Jump to search
ਯਾਊਂਦੇ Yaoundé |
|
---|---|
ਗੁਣਕ: 3°52′N 11°31′E / 3.867°N 11.517°Eਗੁਣਕ: 3°52′N 11°31′E / 3.867°N 11.517°E | |
ਦੇਸ਼ | ![]() |
ਖੇਤਰ | ਕੇਂਦਰੀ |
ਵਿਭਾਗ | ਮਫ਼ੂੰਦੀ |
ਅਬਾਦੀ (2012)[1] | |
- ਕੁੱਲ | 24,40,462 |
ਸਮਾਂ ਜੋਨ | ਕੇਂਦਰੀ ਯੂਰਪੀ ਸਮਾਂ (UTC+1) |
- ਗਰਮ-ਰੁੱਤ (ਡੀ0ਐੱਸ0ਟੀ) | ਕੇਂਦਰੀ ਯੂਰਪੀ ਗਰਮ-ਰੁੱਤੀ ਸਮਾਂ (UTC+1) |
ਯਾਊਂਦੇ (ਅੰਗਰੇਜ਼ੀ ਉਚਾਰਨ: /ˌjɑːuːnˈdeɪ/ ਜਾਂ /jaːˈʊndeɪ/, ਫ਼ਰਾਂਸੀਸੀ ਉਚਾਰਨ: [ja.un.de]) ਕੈਮਰੂਨ ਦੀ ਰਾਜਧਾਨੀ ਹੈ ਅਤੇ 25 ਲੱਖ ਦੀ ਅਬਾਦੀ ਨਾਲ਼ ਬੰਦਰਗਾਹੀ ਸ਼ਹਿਰ ਦੁਆਲਾ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਮੱਧ ਵਿੱਚ ਲਗਭਗ 750 ਮੀਟਰ (2,500 ਫੁੱਟ) ਦੀ ਉੱਚਾਈ ਉੱਤੇ ਸਥਿੱਤ ਹੈ।