ਬਹਾਮਾਸੀ ਡਾਲਰ
ਦਿੱਖ
(ਬਹਾਮਿਆਈ ਡਾਲਰ ਤੋਂ ਮੋੜਿਆ ਗਿਆ)
ISO 4217 | |
---|---|
ਕੋਡ | BSD (numeric: 044) |
ਉਪ ਯੂਨਿਟ | 0.01 |
Unit | |
ਨਿਸ਼ਾਨ | B$ |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | |
Freq. used | $1, $5, $10, $20, $50, $100 |
Rarely used | $1/2, $3 |
Coins | |
Freq. used | 1, 5, 10, 25 ਸੈਂਟ |
Rarely used | 15 ਸੈਂਟ, 50 ਸੈਂਟ, 1 ਡਾਲਰ, 2 ਡਾਲਰ, 5 ਡਾਲਰ |
Demographics | |
ਵਰਤੋਂਕਾਰ | ਫਰਮਾ:Country data ਬਹਾਮਾਸ ਫਰਮਾ:Country data ਤੁਰਕ ਅਤੇ ਕੇਕੋਸ ਟਾਪੂ (25 ਮਈ 2013 ਤੋਂ ਸੰਯੁਕਤ ਰਾਜ ਡਾਲਰ ਸਮੇਤ) |
Issuance | |
ਕੇਂਦਰੀ ਬੈਂਕ | ਬਹਾਮਾਸ ਕੇਂਦਰੀ ਬੈਂਕ |
ਵੈੱਬਸਾਈਟ | www.centralbankbahamas.com |
Valuation | |
Inflation | 2.4% |
ਸਰੋਤ | The World Factbook, (2007 est.) |
Pegged with | ਯੂ.ਐੱਸ. ਡਾਲਰ ਦੇ ਤੁਲ |
ਡਾਲਰ (ਨਿਸ਼ਾਨ: $; ਕੋਡ: BSD) 1966 ਤੋਂ ਬਹਾਮਾਸ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਹੋਰ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ B$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ।