ਮਾਲੋਕਾ ਸਾਗਰ

ਗੁਣਕ: 0°25′S 125°25′E / 0.417°S 125.417°E / -0.417; 125.417
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦੱਖਣ-ਪੂਰਬੀ ਏਸ਼ੀਆ ਵਿੱਚ ਮਾਲੋਕਾ ਸਾਗਰ ਦੀ ਸਥਿਤੀ

0°25′S 125°25′E / 0.417°S 125.417°E / -0.417; 125.417

ਮਾਲੋਕਾ ਸਾਗਰ (ਇੰਡੋਨੇਸ਼ੀਆਈ: Laut Maluku) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੰਡੋਨੇਸ਼ੀਆ ਵਿੱਚ ਸਥਿਤ ਹੈ। ਇਹ ਖੇਤਰ ਮੂੰਗਾ-ਚਟਾਨਾਂ ਨਾਲ਼ ਭਰਪੂਰ ਹੈ ਅਤੇ ਇੱਥੇ ਕਈ ਗੋਤਾਖੋਰੀ ਟਿਕਾਣੇ ਹਨ।