ਅਦਨ ਦੀ ਖਾੜੀ
ਅਦਨ ਦੀ ਖਾੜੀ | |
---|---|
Type | ਖਾੜੀ |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
ਔਸਤ ਡੂੰਘਾਈ | 500 ਮੀਟਰ (ਔਸਤ) |
ਵੱਧ ਤੋਂ ਵੱਧ ਤਾਪਮਾਨ | 28°C |
ਘੱਟੋ-ਘੱਟ ਤਾਪਮਾਨ | 15°C |
ਅਦਨ ਦੀ ਖਾੜੀ (Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found., ਸੋਮਾਲੀ: Lua error in package.lua at line 80: module 'Module:Lang/data/iana scripts' not found.) ਅਰਬ ਸਾਗਰ ਵਿੱਚ ਸਥਿਤ ਇੱਕ ਖਾੜੀ ਹੈ ਜੋ ਯਮਨ, ਅਰਬੀ ਪਰਾਇਦੀਪ ਅਤੇ ਅਫ਼ਰੀਕਾ ਦੇ ਸਿੰਗ ਵਿੱਚ ਸੋਮਾਲੀਆ ਵਿੱਚਕਾਰ ਸਥਿਤ ਹੈ। ਉੱਤਰ-ਪੱਛਮ ਵੱਲ ਇਹ ਬਬ-ਅਲ-ਮੰਦੇਬ ਦੇ 20 ਮੀਲ ਚੌੜੇ ਪਣਜੋੜ ਰਾਹੀਂ ਲਾਲ ਸਾਗਰ ਨਾਲ਼ ਜੁੜੀ ਹੋਈ ਹੈ। ਇਸ ਦਾ ਨਾਂ ਯਮਨ ਵਿੱਚਲੇ ਸ਼ਹਿਰ ਅਦਨ ਨਾਲ਼ ਸਾਂਝਾ ਹੈ ਜਿਸ ਨਾਲ਼ ਇਸ ਖਾੜੀ ਦਾ ਉੱਤਰੀ ਤਟ ਲੱਗਦਾ ਹੈ। ਇਤਿਹਾਸਕ ਤੌਰ ਉੱਤੇ ਇਸ ਖਾੜੀ ਨੂੰ ਇਸ ਦੇ ਦੱਖਣੀ ਪਾਸੇ ਵਾਲੇ ਸੋਮਾਲੀਆ ਵਿੱਚਲੇ ਬੰਦਰਗਾਹੀ ਸ਼ਹਿਰ ਬਰਬਰਾ ਮਗਰੋਂ "ਬਰਬਰਾ ਦੀ ਖਾੜੀ" ਕਿਹਾ ਜਾਂਦਾ ਸੀ।[1][2] ਪਰ ਜਿਵੇਂ-ਜਿਵੇਂ ਬਸਤੀਵਾਦੀ ਸਮਿਆਂ ਮੌਕੇ ਅਦਨ ਸ਼ਹਿਰ ਵਿਕਸਤ ਹੋਇਆ, "ਅਦਨ ਦੀ ਖਾੜੀ" ਨਾਂ ਜ਼ਿਆਦਾ ਪ੍ਰਸਿੱਧ ਹੋ ਗਿਆ।
ਹਵਾਲੇ
[ਸੋਧੋ]- ↑ Dumper, Stanley, Michael, Bruce E. Cities of The Middle East and North Africa: A Historical Encyclopedia. ABC CLIO, Google Books. p. 90.
{{cite book}}
: CS1 maint: multiple names: authors list (link) - ↑ Houtsma, M. Th. First encyclopaedia of Islam: 1913-1936. Google Books. p. 364.
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- CS1 maint: multiple names: authors list
- Wikipedia infobox body of water articles without image
- Wikipedia infobox body of water articles without coordinates
- Wikipedia infobox body of water articles using deprecated parameters
- Pages using infobox body of water with unknown parameters