ਨੁਆਕਚੋਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ |ਨਾਂ = ਨੁਆਕਚੋਤ |ਦੇਸੀ_ਨਾਂ=نواكشوط |ਚਿੱਤਰ_..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 31: ਲਾਈਨ 31:
{{ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}
{{ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}


[[ਸ਼੍ਰੇਣੀ:ਓਸ਼ੇਨੀਆ ਦੀਆਂ ਰਾਜਧਾਨੀਆਂ]]
[[ਸ਼੍ਰੇਣੀ:ਮਾਰੀਟੇਨੀਆ ਦੇ ਸ਼ਹਿਰ]]
[[ਸ਼੍ਰੇਣੀ:ਮਾਰੀਟੇਨੀਆ ਦੇ ਸ਼ਹਿਰ]]

17:09, 8 ਅਪਰੈਲ 2013 ਦਾ ਦੁਹਰਾਅ

ਨੁਆਕਚੋਤ

ਨੁਆਕਚੋਤ (ਅਰਬੀ: نواكشوطਜਾਂ انواكشوط‎ (ਖ਼ਿਆਲ ਮੁਤਾਬਕ ਬਰਬਰ "ਹਵਾਵਾਂ ਦੀ ਥਾਂ", ਨਵਾਕਸੁਤ ਤੋਂ ਤਰਜਮਾ)) ਮਾਰੀਟੇਨੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਹਾਰਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ ਅਤੇ ਆਰਥਕ ਕੇਂਦਰ ਹੈ।