ਸਮੱਗਰੀ 'ਤੇ ਜਾਓ

ਤ੍ਰਿਨੀਦਾਦ ਅਤੇ ਤੋਬਾਗੋ ਡਾਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤ੍ਰਿਨੀਦਾਦ ਅਤੇ ਤੋਬਾਗੋ ਡਾਲਰ
ISO 4217
ਕੋਡTTD (numeric: 780)
ਉਪ ਯੂਨਿਟ0.01
Unit
ਨਿਸ਼ਾਨ$ ਜਾਂ TT$
Denominations
ਉਪਯੂਨਿਟ
 1/100ਸੈਂਟ
ਬੈਂਕਨੋਟ$1, $5, $10, $20, $50, $100
Coins
 Freq. used1¢, 5¢, 10¢, 25¢
 Rarely used50¢, $1
Demographics
ਵਰਤੋਂਕਾਰਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ
Issuance
ਕੇਂਦਰੀ ਬੈਂਕਤ੍ਰਿਨੀਦਾਦ ਅਤੇ ਤੋਬਾਗੋ ਕੇਂਦਰੀ ਬੈਂਕ
 ਵੈੱਬਸਾਈਟwww.central-bank.org.tt
Valuation
Inflation7.9% ਅਗਸਤ 2012 ਦਾ ਅੰਦਾਜ਼ਾ

ਡਾਲਰ (ਮੁਦਰਾ ਕੋਡ TTD) ਤ੍ਰਿਨੀਦਾਦ ਅਤੇ ਤੋਬਾਗੋ ਦੀ ਅਧਿਕਾਰਕ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ $ ਜਾਂ ਬਾਕੀ ਡਾਲਰ-ਸਬੰਧਤ ਮੁਦਰਾਵਾਂ ਤੋਂ ਅੱਡ ਦੱਸਣ ਲਈ TT$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਤੋਂ ਪਹਿਲਾਂ ਮੁਦਰਾਵਾਂ ਤ੍ਰਿਨੀਦਾਦੀ ਡਾਲਰ ਅਤੇ ਤੋਬਾਗਵੀ ਡਾਲਰ ਸਨ।

ਹਵਾਲੇ

[ਸੋਧੋ]