ਬਰਮੂਡਾਈ ਡਾਲਰ
ਦਿੱਖ
ਤਸਵੀਰ:Bermudian-dollars-$50.jpg | |
ISO 4217 | |
---|---|
ਕੋਡ | BMD (numeric: 060) |
ਉਪ ਯੂਨਿਟ | 0.01 |
Unit | |
ਨਿਸ਼ਾਨ | BD$ |
Denominations | |
ਉਪਯੂਨਿਟ | |
1/100 | ਸੈਂਟ |
ਬੈਂਕਨੋਟ | $2, $5, $10, $20, $50, $100 |
Coins | |
Freq. used | 1, 5, 10, 25 ਸੈਂਟ, $1 |
Rarely used | 50 ਸੈਂਟ |
Demographics | |
ਵਰਤੋਂਕਾਰ | ਫਰਮਾ:Country data ਬਰਮੂਡਾ (UK), US$ ਸਮੇਤ |
Issuance | |
ਮਾਲੀ ਪ੍ਰਭੁਤਾ | ਬਰਮੂਡਾ ਮਾਲੀ ਪ੍ਰਭੁਤਾ |
ਵੈੱਬਸਾਈਟ | www.bma.bm |
Valuation | |
Inflation | 2.5% |
ਸਰੋਤ | The World Factbook, November 2005 |
Pegged with | ਸੰਯੁਕਤ ਰਾਜ ਡਾਲਰ ਦੇ ਤੁਲ |
ਡਾਲਰ (ISO 4217 ਕੋਡ: BMD) ਬਰਮੂਡਾ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ਆਮ ਤੌਰ ਉੱਤੇ ਡਾਲਰ ਨਿਸ਼ਾਨ $ ਜਾਂ ਬਾਕੀ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ BD$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। ਇਹ ਆਮ ਤੌਰ ਉੱਤੇ ਬਰਮੂਡਾ ਤੋਂ ਬਾਹਰ ਨਹੀਂ ਵਰਤਿਆ ਜਾਂਦਾ।