ਸਮੱਗਰੀ 'ਤੇ ਜਾਓ

ਮੈਕਸੀਕੀ ਪੇਸੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੈਕਸੀਕੀ ਪੇਸੋ
ISO 4217
ਕੋਡMXN (numeric: 484)
ਉਪ ਯੂਨਿਟ0.01
Unit
ਨਿਸ਼ਾਨ$ ਜਾਂ Mex$
ਛੋਟਾ ਨਾਮਬਾਰੋਸ, ਮੋਰਲਾਕੋਸ, ਲੂਕਾਸ, ਪਾਪੀਰੋਸ, ਮਾਰਿੰਬਾ, ਬਾਰੋਨੀਲ, ਸੋਰ ਹੁਆਨਾ ($200 ਪੇਸੋ ਨੋਟ), ਦੇਵਾਲੂਆਦੋਸ, ਬੀਯੂਯੋਸ, ਬੀਯਾਨਸੀਕੋਸ, ਬੇਨੀਤੋਸ, ਬੀਯਾਨੋਸ, ਦੇਲ ਆਗੁਈਲਾ, ਬੋਲਾਸ
Denominations
ਉਪਯੂਨਿਟ
 1/100ਸਿੰਤਾਵੋ
ਚਿੰਨ੍ਹ
ਸਿੰਤਾਵੋ¢
ਬੈਂਕਨੋਟ
 Freq. used$20, $50, $100, $200, $500
 Rarely used$1000
Coins
 Freq. used10¢, 20¢, 50¢, $1, $2, $5, $10
 Rarely used5¢, $20, $50, $100
Demographics
ਵਰਤੋਂਕਾਰ ਮੈਕਸੀਕੋ
Issuance
ਕੇਂਦਰੀ ਬੈਂਕਮੈਕਸੀਕੋ ਬੈਂਕ
 ਵੈੱਬਸਾਈਟwww.banxico.org.mx
Printerਬੈਂਕ ਆਫ਼ ਮੈਕਸੀਕੋ
 ਵੈੱਬਸਾਈਟwww.banxico.org.mx
Mintਮੈਕਸੀਕੀ ਟਕਸਾਲ
 ਵੈੱਬਸਾਈਟwww.cmm.gob.mx
Valuation
Inflation4.93% (ਮੈਕਸੀਕੋ ਬੈਂਕ, ਫ਼ਰਵਰੀ 2013 ਦਾ ਅੰਦਾਜ਼ਾ)
 ਸਰੋਤਮੈਕਸੀਕੋ ਬੈਂਕ, ਦਸੰਬਰ 2008

ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ।[1] ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ।[2] ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ $16.5914 ਪ੍ਰਤੀ ਯੂਰੋ ਅਤੇ $12.7597 ਪ੍ਰਤੀ ਯੂ.ਐੱਸ. ਡਾਲਰ ਹੈ। [1]

ਹਵਾਲੇ

[ਸੋਧੋ]
  1. "Origin of Dollar Sign Is Traced To Mexico." Editorial. Popular Science Feb. 1930: 59. Google Books. Bonnier Corporation. Web. 31 Oct. 2012. <http://books.google.com/books?id=4ykDAAAAMBAJ&printsec=frontcover#v=onepage&q&f=false>.
  2. Monetary and Economic Department. "Foreign Exchange and Derivatives Market Activity in April 2010." Triennial Central Bank Survey. Bank for International Settlements, 01 Sept. 2010. Web. 31 Oct. 2012. <http://www.bis.org/publ/rpfx10.pdf>.