ਸਮੱਗਰੀ 'ਤੇ ਜਾਓ

ਰਾਜਕੁਮਾਰ ਗੁਸਤਾਵ ਅਡੋਲਫ਼ ਸਮੁੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਜਕੁਮਾਰ ਗੁਸਤਾਵ ਅਡੋਲਫ਼ ਸਮੁੰਦਰ, ਆਰਕਟਿਕ ਮਹਾਂਸਾਗਰ ਦੀ ਇੱਕ ਸ਼ਾਖਾ, ਨੁਨਾਵੁਤ, ਕੈਨੇਡਾ ਦੇ ਕਿਕੀਕਤਾਲੁਕ ਖੇਤਰ ਵਿੱਚ ਸਥਿੱਤ ਹੈ।

ਇਹ ਕੈਨੇਡੀਆਈ ਆਰਕਟਿਕ ਟਾਪੂ-ਸਮੂਹ ਵਿੱਚ ਪੈਂਦਾ ਹੈ। ਇਹ ਉੱਤਰ ਵੱਲ ਆਰਕਟਿਕ ਮਹਾਂਸਾਗਰ ਅਤੇ ਦੱਖਣ ਵੱਲ ਬਿਆਮ ਮਾਰਟਿਨ ਖਾੜੀ ਅਤੇ ਮੈਕਲੀਨ ਪਣਜੋੜ ਨਾਲ਼ ਜਾ ਮਿਲਦਾ ਹੈ।

ਇਸ ਸਮੁੰਦਰ ਦਾ ਨਾਂ ਸਵੀਡਨੀ ਰਾਜੇ ਗੁਸਤਾਵ ਛੇਵਾਂ ਅਡੋਲਫ਼ ਮਗਰੋਂ ਪਿਆ ਹੈ।[1]

ਹਵਾਲੇ

[ਸੋਧੋ]
  1. Otto Neumann, Sverdrup (1959). Arctic adventures: Adapted from New land: four years in the Arctic regions. Longmans. p. 215.