ਅਲ-ਜਜ਼ਾਇਰ
ਦਿੱਖ
(ਅਲਜੀਰਜ਼ ਤੋਂ ਮੋੜਿਆ ਗਿਆ)
ਅਲ-ਜਜ਼ਾਇਰ | |
|---|---|
![]() | |
| Interactive map of ਅਲ-ਜਜ਼ਾਇਰ | |
| ਸਮਾਂ ਖੇਤਰ | ਯੂਟੀਸੀ+1 |
ਅਲ-ਜ਼ਜ਼ਾਇਰ ਜਾਂ ਅਲਜੀਅਰਜ਼ (ਅਰਬੀ: الجزائر; ਅਲਜੀਰੀਆਈ ਅਰਬੀ: دزاير, ਬਰਬਰ: Dzayer / ⴷⵣⴰⵢⴻⵔ) ਅਲਜੀਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 1998 ਮਰਦਮਸ਼ੁਮਾਰੀ ਮੁਤਾਬਕ ਢੁਕਵੇਂ ਸ਼ਹਿਰ ਦੀ ਅਬਾਦੀ 1,519,570 ਅਤੇ ਸ਼ਹਿਰੀ ਇਕੱਠ ਦੀ ਅਬਾਦੀ 2,135,630 ਸੀ। 2009 ਵਿੱਚ ਇਸ ਦੀ ਅਬਾਦੀ ਲਗਭਗ 35 ਲੱਖ ਸੀ। 2010 ਦੇ ਇੱਕ ਅੰਦਾਜ਼ੇ ਮੁਤਾਬਕ ਇਹ ਅਬਾਦੀ 3,574,000 ਹੈ।[1]
ਹਵਾਲੇ
[ਸੋਧੋ]- ↑ "UN World Urbanization Prospects". Esa.un.org. Archived from the original on 2008-12-18. Retrieved 2010-06-27.
{{cite web}}: Unknown parameter|dead-url=ignored (|url-status=suggested) (help)
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਸ਼੍ਰੇਣੀਆਂ:
- CS1 errors: unsupported parameter
- Pages using infobox mapframe without shape links in Wikidata
- Pages using infobox settlement with unknown parameters
- Pages using infobox settlement with missing country
- Articles containing ਅਰਬੀ-language text
- Pages using Lang-xx templates
- Flagicons with missing country data templates
- ਅਫ਼ਰੀਕਾ ਦੀਆਂ ਰਾਜਧਾਨੀਆਂ
- ਅਲਜੀਰੀਆ ਦੇ ਸ਼ਹਿਰ
- Pages using the Kartographer extension
