ਪੀਲਾ ਸਾਗਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਦਿਸ਼ਾ-ਰੇਖਾਵਾਂ: 35°0′N 123°0′E / 35°N 123°E / 35; 123

ਪੀਲਾ ਸਾਗਰ
Bohaiseamap2.png
ਚੀਨੀ ਨਾਂ
ਰਿਵਾਇਤੀ ਚੀਨੀ 黃海
ਸਰਲ ਚੀਨੀ 黄海
ਸ਼ਾਬਦਿਕ ਅਰਥ ਪੀਲਾ ਸਾਗਰ
ਕੋਰੀਆਈ ਨਾਂ
Hangul 황해 ਜਾਂ 서해
ਹਾਂਜਾ 黃海 ਜਾਂ 西海
ਸ਼ਾਬਦਿਕ ਅਰਥ ਪੀਲਾ ਸਾਗਰ ਜਾਂ west sea

ਪੀਲਾ ਸਾਗਰ ਪੂਰਬੀ ਚੀਨ ਸਾਗਰ ਦੇ ਉੱਤਰੀ ਹਿੱਸੇ ਨੂੰ ਦਿੱਤਾ ਗਿਆ ਨਾਂ ਹੈ, ਜੋ ਪ੍ਰਸ਼ਾਂਤ ਮਹਾਂਸਾਗਰ ਦੇ ਹਾਸ਼ੀਏ ਵਿੱਚ ਸਥਿੱਤ ਇੱਕ ਸਮੁੰਦਰ ਹੈ। ਇਹ ਮੁੱਖਦੀਪੀ ਚੀਨ ਅਤੇ ਕੋਰੀਆਈ ਪਰਾਇਦੀਪ ਵਿਚਕਾਰ ਸਥਿੱਤ ਹੈ। ਇਸਦਾ ਨਾਂ ਗੋਬੀ ਮਾਰੂਥਲ ਦੇ ਰੇਤਾ-ਤੂਫ਼ਾਨਾਂ ਤੋਂ ਆਏ ਕਣਾਂ ਤੋਂ ਪਿਆ ਹੈ ਜੋ ਇਸਦੇ ਪਾਣੀਆਂ ਨੂੰ ਸੁਨਹਿਰੀ ਪੀਲਾ ਰੰਗ ਦਿੰਦੇ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ