ਫ਼ਲੋਰਸ ਸਾਗਰ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation
Jump to search
ਫ਼ਲੋਰਸ ਸਾਗਰ ਜਾਂ ਫ਼ਲੋਰਿਸ ਸਾਗਰ ਇੰਡੋਨੇਸ਼ੀਆ ਵਿਚਲੇ ਪਾਣੀਆਂ ਦਾ 93,000 ਵਰਗ ਕਿ.ਮੀ. (240,000 ਵਰਗ ਮੀਲ) ਖੇਤਰਫਲ ਵਿੱਚ ਫੈਲਿਆ ਹੋਇਆ ਸਮੁੰਦਰ ਹੈ।
ਭੂਗੋਲ[ਸੋਧੋ]
ਫ਼ਲੋਰਸ ਸਾਗਰ ਦੀਆਂ ਹੱਦਾਂ ਬਾਲੀ ਸਾਗਰ (ਪੱਛਮ ਵੱਲ), ਜਾਵਾ ਸਾਗਰ (ਉੱਤਰ-ਪੱਛਮ ਵੱਲ) ਅਤੇ ਬੰਦਾ ਸਾਗਰ (ਪੂਰਬ ਅਤੇ ਉੱਤਰ-ਪੂਰਬ ਵੱਲ) ਨਾਲ਼ ਲੱਗਦੀਆਂ ਹਨ।