ਸਮੱਗਰੀ 'ਤੇ ਜਾਓ

2016 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
2016 ਸਮਰ ਓਲੰਪਿਕ ਓਲੰਪਿਕ ਖੇਡਾਂ ਵਿੱਚ ਭਾਰਤ
Competitors 117 in 15 sports
Flag bearer ਅਭਿਨਵ ਬਿੰਦਰਾ (ਸ਼ੁਰੂਆਤ ਸਮੇਂ)[1]
ਸਾਕਸ਼ੀ ਮਲਿਕ (ਖ਼ਤਮ ਹੋਣ ਸਮੇਂ)[2]
Medals
ਰੈਂਕ: 67
ਸੋਨਾ
0
ਚਾਂਦੀ
1
ਕਾਂਸੀ
1
ਕੁਲ
2
Olympic history
ਓਲੰਪਿਕ ਖੇਡਾਂ
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008 • 2012 • 2016 • 2020 • 2024
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010 • 2014 • 2018 • 2022

ਭਾਰਤ 1900 ਵਿੱਚ ਪੈਰਿਸ ਵਿਖੇ ਹੋਈਆਂ ਓਲੰਪਿਕ ਖੇਡਾਂ ਤੋਂ ਲਗਾਤਾਰ ਭਾਗ ਲੈਂਦਾ ਆ ਰਿਹਾ ਹੈ ਅਤੇ ਭਾਰਤ ਨੇ ਬ੍ਰਾਜ਼ੀਲ ਦੇ ਸ਼ਹਿਰ ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ 5 ਅਗਸਤ ਤੋਂ 21 ਅਗਸਤ 2016 ਦੌਰਾਨ ਹਿੱਸਾ ਲਿਆ ਸੀ। ਭਾਰਤ ਇਨ੍ਹਾਂ ਖੇਡਾਂ ਵਿੱਚ 2 ਤਮਗੇ ਜਿੱਤ ਕੇ 67ਵੇਂ ਸਥਾਨ 'ਤੇ ਰਿਹਾ। ਜਦ ਕਿ ਅਮਰੀਕਾ 116 ਤਮਗਿਆਂ ਨਾਲ ਪਹਿਲੇ ਸਥਾਨ 'ਤੇ ਰਿਹਾ ਸੀ।

ਭਾਰਤ ਓਲੰਪਿਕ ਸੰਘ ਵੱਲੋਂ ਇਨ੍ਹਾਂ ਓਲੰਪਿਕ ਖੇਡਾਂ ਵਿੱਚ 2012 ਓਲੰਪਿਕ ਖੇਡਾਂ ਮੁਕਾਬਲੇ ਸਭ ਤੋਂ ਜਿਆਦਾ ਖਿਡਾਰੀ (117 ਖਿਡਾਰੀ; 2012 ਓਲੰਪਿਕ ਖੇਡਾਂ ਤੋਂ 34 ਜਿਆਦਾ) ਭੇਜੇ ਸਨ। ਜਦ ਕਿ 2012 ਵਿੱਚ ਇਹ ਗਿਣਤੀ 83 ਸੀ।

ਭਾਗ ਲੈਣ ਵਾਲੇ ਖਿਡਾਰੀ (ਖੇਡ ਅਨੁਸਾਰ ਗਿਣਤੀ)

[ਸੋਧੋ]

ਇਸ ਸੂਚੀ ਵਿੱਚ ਫੈਂਸਿੰਗ, ਫੁੱਟਬਾਲ ਅਤੇ ਹੈਂਡਬਾਲ ਵਿੱਚ ਭਾਗ ਲੈਣ ਵਾਲਿਆਂ ਨੂੰ ਅਥਲੀਟਾਂ ਤੋਂ ਵੱਖ ਰੱਖਿਆ ਗਿਆ ਹੈ:

ਖੇਡ ਪੁਰਸ਼ ਮਹਿਲਾ ਕੁੱਲ ਈਵੈਂਟ
ਤੀਰਅੰਦਾਜ਼ੀ 1 3 4 3
ਐਥਲੈਟਿਕਸ 17 17 34 19
ਬੈਡਮਿੰਟਨ 3 4 7 4
ਮੁੱਕੇਬਾਜ਼ੀ 3 0 3 3
ਹਾਕੀ 16 16 32 2
ਗੋਲਫ਼ 2 1 3 2
ਜਿਮਨਾਸਟਿਕ 0 1 1 5[3]
ਜੂਡੋ 1 0 1 1
ਰੋਇੰਗ 1 0 1 1
ਸ਼ੂਟਿੰਗ 9 3 12 11
ਤੈਰਾਕੀ 1 1 2 2
ਟੇਬਲ ਟੈਨਿਸ 2 2 4 2
ਟੈਨਿਸ 2 2 4 3
ਵੇਟਲਿਫਟਿੰਗ 1 1 2 2
ਕੁਸ਼ਤੀ 4 3 7 7
Total 63 54 117 67

ਤਮਗੇ ਜਿੱਤਣ ਵਾਲੇ ਖਿਡਾਰੀ

[ਸੋਧੋ]