2019 ਦਾ ਅੰਤਰਰਾਸ਼ਟਰੀ ਕ੍ਰਿਕਟ ਸੀਜ਼ਨ ਮਈ 2019 ਤੋਂ ਸਤੰਬਰ 2019 ਤੱਕ ਸੀ। ਇੰਗਲੈਂਡ ਅਤੇ ਵੇਲਜ਼ ਵਿੱਚ 2019 ਕ੍ਰਿਕਟ ਵਿਸ਼ਵ ਕੱਪ ਇਸ ਸਮੇਂ ਦੌਰਾਨ ਹੋਇਆ ਸੀ ਜੋ ਕਿ 30 ਮਈ 2019 ਤੋਂ ਸ਼ੁਰੂ ਹੋਇਆ ਸੀ।[1] ਇਸ ਮਿਆਦ ਵਿੱਚ 11 ਟੈਸਟ ਮੈਚ, 91 ਇੱਕ ਦਿਨਾ ਅੰਤਰਰਾਸ਼ਟੀ (ਓਡੀਆਈ) ਅਤੇ 71 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਜਾਣੇ ਸਨ। ਸੀਜ਼ਨ ਦੀ ਸ਼ੁਰੂਆਤ ਵਿੱਚ ਭਾਰਤ ਟੈਸਟ ਕ੍ਰਿਕਟ ਰੈਂਕਿੰਗ ਵਿੱਚ ਸਭ ਤੋਂ ਉੱਪਰ ਸੀ, ਜਦਕਿ ਇੰਗਲੈਂਡ ਵਨਡੇ ਰੈਂਕਿੰਗ ਵਿੱਚ ਅਤੇ ਪਾਕਿਸਤਾਨ ਟੀ -20 ਰੈਂਕਿੰਗ ਵਿੱਚ ਮੋਹਰੀ ਸੀ। 3 ਮਈ ਨੂੰ, ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਪੁਰਸ਼ਾਂ ਦੀ ਟੀ20ਆਈ ਰੈਂਕਿੰਗ ਦਾ ਵਿਸਥਾਰ ਕਰਦਿਆਂ ਸਾਰੇ ਮੌਜੂਦਾ ਪੂਰਨ ਮੈਂਬਰਾਂ ਅਤੇ ਆਈਸੀਸੀ ਦੇ ਸਹਿਯੋਗੀ ਮੈਂਬਰਾਂ ਨੂੰ ਸ਼ਾਮਲ ਕੀਤਾ, ਜਿਸ ਵਿੱਚ 80 ਟੀਮਾਂ ਸ਼ਾਮਲ ਹਨ।[2] ਮਹਿਲਾ ਰੈਂਕਿੰਗ ਵਿੱਚ ਆਸਟਰੇਲੀਆ ਔਰਤਾਂ ਦੀ ਟੀਮ ਵ.ਓ.ਡੀ.ਆਈ. ਅਤੇ ਵ.ਟੀ20ਆਈ ਦੋਵਾਂ ਵਿੱਚ ਨੰਬਰ ਇੱਕ ਤੇ ਸੀ।
1 ਅਗਸਤ 2019 ਤੋਂ ਸਾਰੇ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਸੱਟ ਦੇ ਕਾਰਨ ਬਦਲਾਅ ਦੀ ਵਰਤੋਂ ਕਰਨ ਦੀ ਆਗਿਆ ਦਿੱਤੀ ਗਈ ਸੀ। ਇਸ ਪਿੱਛੋਂ ਆਈਸੀਸੀ ਨੇ ਖੇਡ ਸਥਿਤੀ ਵਿੱਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ।[3] ਸੱਟ ਦੇ ਕਾਰਨ ਬਦਲਾਅ ਅੰਤਰਰਾਸ਼ਟਰੀ ਕ੍ਰਿਕਟ 'ਚ ਪਹਿਲੀ ਵਾਰ ਵਰਤਿਆ ਗਿਆ, ਜਦੋਂ 2019 ਐਸ਼ੇਜ਼ ਲੜੀ ਦੌਰਾਨ ਸਟੀਵ ਸਮਿਥ ਨੂੰ ਇੱਕ ਬਾਊਂਸਰ ਗੇਂਦ ਗਰਦਨ ਉੱਪਰ ਲੱਗਣ ਕਾਰਨ ਮਾਰਨਸ ਲਬੂਸ਼ਾਨੇ ਨਾਲ ਤਬਦੀਲ ਕੀਤਾ ਗਿਆ ਸੀ।[4]
ਅੰਤਰਰਾਸ਼ਟਰੀ ਪੁਰਸ਼ ਕ੍ਰਿਕਟ ਦੀ ਸ਼ੁਰੂਆਤ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਇੱਕੋ-ਇੱਕ ਓਡੀਆਈ ਨਾਲ ਹੋਈ, ਜਿਸਨੂੰ ਇੰਗਲੈਂਡ ਨੇ ਜਿੱਤਿਆ। 2019 ਕ੍ਰਿਕਟ ਵਿਸ਼ਵ ਕੱਪ ਮਈ ਤੋਂ ਸ਼ੁਰੂ ਹੋ ਕੇ ਇੰਗਲੈਂਡ ਵਿੱਚ ਹੋਇਆ। ਇੰਗਲੈਂਡ ਨੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ ਜਿਸ ਵਿੱਚ ਫਾਈਨਲ ਵਿੱਚ ਉਸਨੂੰ ਨਿਊਜ਼ੀਲੈਂਡ ਦੇ ਵਿਰੁੱਧ ਮੈਚ ਅਤੇ ਸੁੂਪਰ ਓਵਰ ਟਾਈ ਹੋਣ ਪਿੱਛੋਂ ਵੀ ਵੱਧ ਬਾਊਂਡਰੀਆਂ ਮਾਰਨ ਕਾਰਨ ਜੇਤੂ ਕਰਾਰ ਦਿੱਤਾ ਗਿਆ। ਵਿਸ਼ਵ ਕੱਪ ਪਿੱਛੋਂ ਇਸ ਸੀਜ਼ਨ ਵਿੱਚ 71ਵੀਂ ਐਸ਼ੇਜ਼ ਲੜੀ ਖੇਡੀ ਗਈ। ਇਹ ਐਸ਼ੇਜ਼ ਟੈਸਟ 2019-21 ਦੀ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਪਹਿਲੇ ਟੈਸਟ ਮੈਚ ਸਨ।[5] ਆਸਟਰੇਲੀਆ ਨੇ ਲੜੀ ਦਾ ਚੌਥਾ ਟੈਸਟ ਜਿੱਤਣ ਤੋਂ ਬਾਅਦ ਐਸ਼ੇਜ਼ ਉੱਪਰ ਆਪਣਾ ਕਬਜ਼ਾ ਬਰਕਰਾਰ ਰੱਖਿਆ। ਇਹ ਲੜੀ 2-2 ਨਾਲ ਡਰਾਅ ਰਹੀ, ਅਤੇ ਇਹ 1972 ਤੋਂ ਪਿੱਛੋਂ ਪਹਿਲੀ ਡਰਾਅ ਲੜੀ ਸੀ।, 1972 ਤੋਂ ਬਾਅਦ ਪਹਿਲੀ ਐਸ਼ੇਜ਼ ਲੜੀ ਸੀ।[6]
ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਹੋਏ ਇੱਕ ਟੈਸਟ ਮੈਚ ਵਿੱਚ ਆਇਰਲੈਂਡ ਆਪਣੀ ਦੂਸਰੀ ਪਾਰੀ ਵਿੱਚ 38 ਦੌੜਾਂ 'ਤੇ ਆਊਟ ਹੋ ਗਿਆ। ਟੈਸਟ ਇਤਿਹਾਸ ਵਿੱਚ ਇਹ ਸੱਤਵਾਂ ਸਭ ਤੋਂ ਘੱਟ ਸਕੋਰ ਸੀ ਅਤੇ ਜਦੋਂ ਤੋਂ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 1955 ਵਿੱਚ 26 ਦੌੜਾਂ 'ਤੇ ਆਊਟ ਕੀਤਾ ਸੀ, ਉਸ ਮਗਰੋਂ ਦਾ ਇਹ ਸਭ ਤੋਂ ਘੱਟ ਸਕੋਰ ਸੀ।[7] 2019 ਐਸ਼ੇਜ਼ ਲੜੀ ਦੇ ਤੀਜੇ ਟੈਸਟ ਵਿੱਚ ਇੰਗਲੈਂਡ ਆਪਣੀ ਪਹਿਲੀ ਪਾਰੀ ਵਿੱਚ 67 ਦੌੜਾਂ' ਤੇ ਆਊਟ ਹੋ ਗਿਆ ਅਤੇ ਮਗਰੋਂ ਉਨ੍ਹਾਂ ਨੇ ਇਸ ਟੈਸਟ ਮੈਚ ਨੂੰ ਜਿੱਤ ਲਿਆ ਸੀ। 1887 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਟੀਮ ਆਪਣੀ ਪਹਿਲੀ ਪਾਰੀ ਵਿੱਚ 70 ਤੋਂ ਘੱਟ ਦੌੜਾਂ 'ਤੇ ਆਊਟ ਹੋ ਕੇ ਮੈਚ ਜਿੱਤਣ ਵਿੱਚ ਕਾਮਯਾਬ ਹੋਈ।[8]
ਇਸ ਸੀਜ਼ਨ ਦੀ ਸ਼ੁਰੂਆਤ ਤੇ ਟੀਮਾਂ ਦਾ ਦਰਜਾ ਹੇਠ ਲਿਖੇ ਅਨੁਸਾਰ ਸੀ:
ਆਈਸੀਸੀ ਓਡੀਆਈ ਚੈਂਪੀਅਨਸ਼ਿਪ 3 ਮਈ 2019[10][11]
|
ਦਰਜਾ |
ਟੀਮ |
ਮੈਚ |
ਅੰਕ |
ਰੇਟਿੰਗ
|
1 |
ਇੰਗਲੈਂਡ |
38 |
4,659 |
123
|
2 |
ਭਾਰਤ |
47 |
5,669 |
121
|
3 |
ਦੱਖਣੀ ਅਫ਼ਰੀਕਾ |
39 |
4,488 |
115
|
4 |
ਨਿਊਜ਼ੀਲੈਂਡ |
33 |
3,729 |
113
|
5 |
ਆਸਟਰੇਲੀਆ |
40 |
4,342 |
109
|
6 |
ਪਾਕਿਸਤਾਨ |
37 |
3,552 |
96
|
7 |
ਬੰਗਲਾਦੇਸ਼ |
31 |
2,667 |
86
|
8 |
ਵੈਸਟ ਇੰਡੀਜ਼ |
34 |
2,719 |
80
|
9 |
ਸ੍ਰੀਲੰਕਾ |
43 |
3,266 |
76
|
10 |
ਅਫ਼ਗ਼ਾਨਿਸਤਾਨ |
28 |
1,780 |
64
|
11 |
ਜ਼ਿੰਬਾਬਵੇ |
30 |
1,609 |
54
|
12 |
ਆਇਰਲੈਂਡ |
20 |
921 |
46
|
13 |
ਸਕਾਟਲੈਂਡ |
9 |
359 |
40
|
14 |
ਨੇਪਾਲ |
8 |
152 |
19
|
15 |
ਸੰਯੁਕਤ ਅਰਬ ਅਮੀਰਾਤ |
15 |
144 |
10
|
16 |
ਪਾਪੂਆ ਨਿਊ ਗਿਨੀ |
9 |
50 |
6
|
ਆਈਸੀਸੀ ਮਹਿਲਾ ਟੀ20ਆਈ ਰੈਂਕਿੰਗ 1 ਮਈ 2019[15]
|
ਦਰਜਾ
|
ਟੀਮ
|
ਮੈਚ
|
ਅੰਕ
|
ਰੇਟਿੰਗ
|
1
|
ਆਸਟਰੇਲੀਆ |
28 |
7,937 |
283
|
2
|
ਇੰਗਲੈਂਡ |
30 |
8,332 |
278
|
3
|
ਨਿਊਜ਼ੀਲੈਂਡ |
32 |
8,837 |
276
|
4
|
ਵੈਸਟ ਇੰਡੀਜ਼ |
27 |
7,044 |
261
|
5
|
ਭਾਰਤ |
38 |
9,504 |
250
|
6
|
ਦੱਖਣੀ ਅਫ਼ਰੀਕਾ |
28 |
6,824 |
244
|
7
|
ਪਾਕਿਸਤਾਨ |
34 |
7,713 |
227
|
8
|
ਸ੍ਰੀਲੰਕਾ |
31 |
6,373 |
206
|
9
|
ਬੰਗਲਾਦੇਸ਼ |
31 |
5,913 |
191
|
10
|
ਆਇਰਲੈਂਡ |
17 |
3,153 |
185
|
11
|
ਜ਼ਿੰਬਾਬਵੇ |
23 |
3,518 |
153
|
12
|
Thailand |
40 |
6,044 |
151
|
13
|
ਸਕੌਟਲੈਂਡ |
8 |
1,199 |
150
|
14
|
ਨੇਪਾਲ |
19 |
2,425 |
128
|
15
|
ਉਗਾਂਡਾ |
25 |
3,166 |
127
|
16 |
ਸੰਯੁਕਤ ਅਰਬ ਅਮੀਰਾਤ |
27 |
3,381 |
125
|
ਸਿਰਫ ਸਿਖਰਲੀਆਂ 16 ਟੀਮਾਂ ਨੂੰ ਵਿਖਾਇਆ ਗਿਆ ਹੈ।
|
ਆਇਰਲੈਂਡ ਵਿੱਚ ਇੰਗਲੈਂਡ
[ਸੋਧੋ]
2019 ਆਇਰਲੈਂਡ ਤਿਕੋਣੀ ਲੜੀ
[ਸੋਧੋ]
ਇੰਗਲੈਂਡ ਵਿੱਚ ਪਾਕਿਸਤਾਨ
[ਸੋਧੋ]
2019 ਆਈਸੀਸੀ ਮਹਿਲਾ ਕੁਆਲੀਫਾਇਰ ਅਫ਼ਰੀਕਾ
[ਸੋਧੋ]
(ਮ) ਮੇਜ਼ਬਾਨ
|
|
ਖੇ
|
ਜਿ
|
ਹਾ
|
ਟਾ
|
ਕੋ.ਨ
|
ਅੰਕ
|
ਰਰ
|
ਦਰਜਾ
|
ਨਾਮੀਬੀਆ
|
3 |
3 |
0 |
0 |
0 |
6 |
+1.650 |
ਫਾਈਨਲ ਵਿੱਚ ਪਹੁੰਚੇ
|
ਉਗਾਂਡਾ
|
3 |
2 |
1 |
0 |
0 |
4 |
+1.333 |
ਬਾਹਰ ਹੋਏ
|
ਕੀਨੀਆ
|
3 |
1 |
2 |
0 |
0 |
2 |
+1.050
|
ਸਿਏਰਾ ਲਿਓਨ
|
3 |
0 |
3 |
0 |
0 |
0 |
–4.231
|
|
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਜਗ੍ਹਾ
|
ਨਤੀਜਾ
|
ਮ.ਟੀ20ਆਈ 623 |
5 ਮਈ |
ਨਾਮੀਬੀਆ |
ਯਾਸਮੀਨ ਖਾਨ |
ਕੀਨੀਆ |
ਮਾਰਗਰੇਟ ਐਗੋਚੇ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਨਾਮੀਬੀਆ 39 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 624 |
5 ਮਈ |
ਜ਼ਿੰਬਾਬਵੇ |
ਮੇਰੀ-ਐਨ ਮੁਸੋਂਡਾ |
ਮੋਜ਼ੈਂਬੀਕ |
ਪਾਲਮਿਰਾ ਕਿਊਨਿਕਾ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਜ਼ਿੰਬਾਬਵੇ 163 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 625 |
5 ਮਈ |
ਨਾਈਜੀਰੀਆ |
ਬਲੈਸਿੰਗ ਐਟਿਮ |
ਰਵਾਂਡਾ |
ਸਾਰਾ ਉਵੇਰਾ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਰਵਾਂਡਾ 37 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 626 |
5 ਮਈ |
ਉਗਾਂਡਾ |
ਕੈਵਿਨ ਅਵੀਨੋ |
ਸਿਏਰਾ ਲਿਓਨ |
ਲਿੰਡਾ ਬੁੱਲ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਉਗਾਂਡਾ 90 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 631 |
6 ਮਈ |
ਕੀਨੀਆ |
ਮਾਰਗਰੇਟ ਐਗੋਚੇ |
ਸਿਏਰਾ ਲਿਓਨ |
ਲਿੰਡਾ ਬੁੱਲ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਕੀਨੀਆ 106 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 632 |
6 ਮਈ |
ਮੋਜ਼ੈਂਬੀਕ |
ਪਾਲਮਿਰਾ ਕਿਊਨਿਕਾ |
ਨਾਈਜੀਰੀਆ |
ਬਲੈਸਿੰਗ ਐਟਿਮ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਨਾਈਜੀਰੀਆ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 633 |
6 ਮਈ |
ਉਗਾਂਡਾ |
ਕੈਵਿਨ ਅਵੀਨੋ |
ਨਾਮੀਬੀਆ |
ਯਾਸਮੀਨ ਖਾਨ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਨਾਮੀਬੀਆ 14 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 634 |
6 ਮਈ |
ਤਨਜ਼ਾਨੀਆ |
ਫ਼ਾਤੁਮਾ ਕਿਬਾਸੂ |
ਜ਼ਿੰਬਾਬਵੇ |
ਮੇਰੀ-ਐਨ ਮੁਸੋਂਡਾ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਜ਼ਿੰਬਾਬਵੇ 92 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 639 |
8 ਮਈ |
ਮੋਜ਼ੈਂਬੀਕ |
ਪਾਲਮਿਰਾ ਕਿਊਨਿਕਾ |
ਰਵਾਂਡਾ |
ਸਾਰਾ ਉਵੇਰਾ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਰਵਾਂਡਾ 1 ਵਿਕਟ ਨਾਲ ਜਿੱਤਿਆ
|
ਮ.ਟੀ20ਆਈ 640 |
8 ਮਈ |
ਨਾਈਜੀਰੀਆ |
ਬਲੈਸਿੰਗ ਐਟਿਮ |
ਤਨਜ਼ਾਨੀਆ |
ਫ਼ਾਤੁਮਾ ਕਿਬਾਸੂ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਤਨਜ਼ਾਨੀਆ 86 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 641 |
8 ਮਈ |
ਕੀਨੀਆ |
ਮਾਰਗਰੇਟ ਐਗੋਚੇ |
ਉਗਾਂਡਾ |
ਕੈਵਿਨ ਅਵੀਨੋ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਉਗਾਂਡਾ 4 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 642 |
8 ਮਈ |
ਸਿਏਰਾ ਲਿਓਨ |
ਲਿੰਡਾ ਬੁੱਲ |
ਨਾਮੀਬੀਆ |
ਯਾਸਮੀਨ ਖਾਨ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਨਾਮੀਬੀਆ 10 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 647 |
9 ਮਈ |
ਤਨਜ਼ਾਨੀਆ |
ਫ਼ਾਤੁਮਾ ਕਿਬਾਸੂ |
ਮੋਜ਼ੈਂਬੀਕ |
ਯੂਲੇਲੀਆ ਮੋਏਨ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਤਨਜ਼ਾਨੀਆ 10 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 648 |
9 ਮਈ |
ਰਵਾਂਡਾ |
ਸਾਰਾ ਉਵੇਰਾ |
ਜ਼ਿੰਬਾਬਵੇ |
ਮੇਰੀ-ਐਨ ਮੁਸੋਂਡਾ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਜ਼ਿੰਬਾਬਵੇ 82 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 652 |
11 ਮਈ |
ਰਵਾਂਡਾ |
ਸਾਰਾ ਉਵੇਰਾ |
ਤਨਜ਼ਾਨੀਆ |
ਫ਼ਾਤੁਮਾ ਕਿਬਾਸੂ |
ਤਕਸ਼ਿੰਗਾ ਕ੍ਰਿਕਟ ਕਲੱਬ, ਹਰਾਰੇ |
ਤਨਜ਼ਾਨੀਆ 38 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 653 |
11 ਮਈ |
ਜ਼ਿੰਬਾਬਵੇ |
ਮੇਰੀ-ਐਨ ਮੁਸੋਂਡਾ |
ਨਾਈਜੀਰੀਆ |
ਬਲੈਸਿੰਗ ਐਟਿਮ |
ਓਲਡ ਹਰਾਰੀਅਨਸ ਸਪੋਰਟਸ ਕਲੱਬ, ਹਰਾਰੇ |
ਜ਼ਿੰਬਾਬਵੇ 10 ਵਿਕਟਾ ਨਾਲ ਜਿੱਤਿਆ
|
ਫਾਈਨਲ
|
ਮ.ਟੀ20ਆਈ 654 |
12 ਮਈ |
ਜ਼ਿੰਬਾਬਵੇ |
ਮੇਰੀ-ਐਨ ਮੁਸੋਂਡਾ |
ਨਾਮੀਬੀਆ |
ਯਾਸਮੀਨ ਖਾਨ |
ਹਰਾਰੇ ਸਪੋਰਟਸ ਕਲੱਬ, ਹਰਾਰੇ |
ਜ਼ਿੰਬਾਬਵੇ 50 ਦੌੜਾਂ ਨਾਲ ਜਿੱਤਿਆ
|
2019 ਆਈਸੀ ਮਹਿਲਾ ਕੁਆਲੀਫਾਇਰ ਈਏਪੀ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ ਟੂਰਨਾਮੈਂਟ ਦੇ ਯੋਗ
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਜਗ੍ਹਾ
|
ਨਤੀਜਾ
|
ਮ.ਟੀ20ਆਈ 627 |
6 ਮਈ |
ਵਨੁਆਤੂ |
ਸੇਲੀਨਾ ਸੋਲਮਨ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਪਾਪੂਆ ਨਿਊ ਗਿਨੀ 57 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 628 |
6 ਮਈ |
ਜਪਾਨ |
ਮਾਈ ਯਾਨਾਗੀਡਾ |
ਇੰਡੋਨੇਸ਼ੀਆ |
ਪੂਜੀ ਹਰਿਆਂਟੀ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਇੰਡੋਨੇਸ਼ੀਆ 7 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 629 |
6 ਮਈ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਇੰਡੋਨੇਸ਼ੀਆ |
ਪੂਜੀ ਹਰਿਆਂਟੀ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਪਾਪੂਆ ਨਿਊ ਗਿਨੀ 7 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 630 |
6 ਮਈ |
ਸਮੋਆ |
ਰੈਜੀਨਾ ਲਿਲੀ |
ਫਿਜੀ |
ਰੂਸੀ ਮੁਰੀਯਾਲੋ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਸਮੋਆ 9 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 635 |
7 ਮਈ |
ਸਮੋਆ |
ਰੈਜੀਨਾ ਲਿਲੀ |
ਜਪਾਨ |
ਮਾਈ ਯਾਨਾਗੀਡਾ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਸਮੋਆ 9 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 636 |
7 ਮਈ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਫਿਜੀ |
ਰੂਸੀ ਮੁਰੀਯਾਲੋ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਪਾਪੂਆ ਨਿਊ ਗਿਨੀ 10 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 637 |
7 ਮਈ |
ਇੰਡੋਨੇਸ਼ੀਆ |
ਪੂਜੀ ਹਰਿਆਂਟੀ |
ਸਮੋਆ |
ਰੈਜੀਨਾ ਲਿਲੀ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਸਮੋਆ 9 ਵਿਕਟਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 638 |
7 ਮਈ |
ਵਨੁਆਤੂ |
ਸੇਲੀਨਾ ਸੋਲਮਨ |
ਫਿਜੀ |
ਰੂਸੀ ਮੁਰੀਯਾਲੋ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਵਨੁਆਤੂ 63 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 643 |
9 ਮਈ |
ਵਨੁਆਤੂ |
ਸੇਲੀਨਾ ਸੋਲਮਨ |
ਸਮੋਆ |
ਰੈਜੀਨਾ ਲਿਲੀ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਸਮੋਆ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 644 |
9 ਮਈ |
ਫਿਜੀ |
ਰੂਸੀ ਮੁਰੀਯਾਲੋ |
ਜਪਾਨ |
ਮਾਈ ਯਾਨਾਗੀਡਾ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਜਪਾਨ 31 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 645 |
9 ਮਈ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਜਪਾਨ |
ਮਾਈ ਯਾਨਾਗੀਡਾ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਪਾਪੂਆ ਨਿਊ ਗਿਨੀ 10 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 646 |
9 ਮਈ |
ਇੰਡੋਨੇਸ਼ੀਆ |
ਪੂਜੀ ਹਰਿਆਂਟੀ |
ਵਨੁਆਤੂ |
ਸੇਲੀਨਾ ਸੋਲਮਨ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਵਨੁਆਤੂ 4 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 649 |
10 ਮਈ |
ਇੰਡੋਨੇਸ਼ੀਆ |
ਪੂਜੀ ਹਰਿਆਂਟੀ |
ਫਿਜੀ |
ਰੂਸੀ ਮੁਰੀਯਾਲੋ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਇੰਡੋਨੇਸ਼ੀਆ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 650 |
10 ਮਈ |
ਜਪਾਨ |
ਮਾਈ ਯਾਨਾਗੀਡਾ |
ਵਨੁਆਤੂ |
ਸੇਲੀਨਾ ਸੋਲਮਨ |
ਇੰਡੀਪੈਂਡੈਂਸ ਪਾਰਕ ਗਰਾਊਂਡ 2, ਪੋਰਟ ਵਿਲਾ |
ਵਨੁਆਤੂ 9 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 651 |
10 ਮਈ |
ਸਮੋਆ |
ਰੈਜੀਨਾ ਲਿਲੀ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਇੰਡੀਪੈਂਡੈਂਸ ਪਾਰਕ ਗਰਾਊਂਡ 1, ਪੋਰਟ ਵਿਲਾ |
ਪਾਪੂਆ ਨਿਊ ਗਿਨੀ 7 ਵਿਕਟਾਂ ਨਾਲ ਜਿੱਤਿਆ
|
ਦੱਖਣੀ ਅਫ਼ਰੀਕਾ ਵਿੱਚ ਪਾਕਿਸਤਾਨੀ ਮਹਿਲਾਵਾ
[ਸੋਧੋ]
ਸਕੌਟਲੈਂਡ ਵਿੱਚ ਅਫ਼ਗਾਨਿਸਤਾਨ
[ਸੋਧੋ]
2019 ਆਈਸੀਸੀ ਮਹਿਲਾ ਕੁਆਲੀਫਾਇਰ ਅਮਰੀਕਾ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ ਟੂਰਨਾਮੈਂਟ ਦੇ ਯੋਗ
ਸਕੌਟਲੈਂਡ ਵਿੱਚ ਸ੍ਰੀਲੰਕਾ
[ਸੋਧੋ]
ਆਇਰਲੈਂਡ ਵਿੱਚ ਅਫ਼ਗਾਨਿਸਤਾਨ
[ਸੋਧੋ]
2019 ਆਈਸੀਸੀ ਟੀ20 ਵਿਸ਼ਵ ਕੱਪ ਅਫ਼ਰੀਕਾ ਕੁਆਲੀਫਾਇਰ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਟੀ20ਆਈ 776 |
20 ਮਈ |
ਕੀਨੀਆ |
ਸ਼ੈਮ ਐਂਗੋਚੇ |
ਨਾਈਜੀਰੀਆ |
ਅਡੇਮੋਲਾ ਓਨੀਕੋਈ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਕੀਨੀਆ 8 ਵਿਕਟਾਂ ਨਾਲ ਜਿੱਤਿਆ
|
ਟੀ20ਆਈ 777 |
20 ਮਈ |
ਫਰਮਾ:Country data GHA |
ਇਸਾਕ ਅਬੋਆਗੇ |
ਨਾਮੀਬੀਆ |
ਗੇਰਾਹਰਡ ਇਰਾਸਮਸ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਨਾਮੀਬੀਆ 9 ਵਿਕਟਾਂ ਨਾਲ ਜਿੱਤਿਆ
|
ਟੀ20ਆਈ 778 |
20 ਮਈ |
ਉਗਾਂਡਾ |
ਰੌਜਰ ਮੁਕਾਸਾ |
ਫਰਮਾ:Country data BOT |
ਕਾਰਾਬੋ ਮੋਟਲਹਾਂਕਾ |
ਲੁਗੋਗੋ ਸਟੇਡੀਅਮ, ਕੰਪਾਲਾ |
ਉਗਾਂਡਾ by 52 ਦੌੜਾਂ ਨਾਲ ਜਿੱਤਿਆ
|
ਟੀ20ਆਈ 779 |
21 ਮਈ |
ਨਾਮੀਬੀਆ |
ਗੇਰਾਹਰਡ ਇਰਾਸਮਸ |
ਉਗਾਂਡਾ |
ਰੌਜਰ ਮੁਕਾਸਾ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਨਾਮੀਬੀਆ 42 ਦੌੜਾਂ ਨਾਲ ਜਿੱਤਿਆ
|
ਟੀ20ਆਈ 780 |
21 ਮਈ |
ਫਰਮਾ:Country data BOT |
ਕਾਰਾਬੋ ਮੋਟਲਹਾਂਕਾ |
ਨਾਈਜੀਰੀਆ |
ਅਡੇਮੋਲਾ ਓਨੀਕੋਈ |
ਲੁਗੋਗੋ ਸਟੇਡੀਅਮ, ਕੰਪਾਲਾ |
ਨਾਈਜੀਰੀਆ 11 ਦੌੜਾਂ ਨਾਲ ਜਿੱਤਿਆ
|
ਟੀ20ਆਈ 781 |
21 ਮਈ |
ਕੀਨੀਆ |
ਸ਼ੈਮ ਐਂਗੋਚੇ |
ਫਰਮਾ:Country data GHA |
ਇਸਾਕ ਅਬੋਆਗੇ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਕੀਨੀਆ 53 ਦੌੜਾਂ ਨਾਲ ਜਿੱਤਿਆ
|
ਟੀ20ਆਈ 782 |
22 ਮਈ |
ਨਾਈਜੀਰੀਆ |
ਅਡੇਮੋਲਾ ਓਨੀਕੋਈ |
ਫਰਮਾ:Country data GHA |
ਇਸਾਕ ਅਬੋਆਗੇ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਨਾਈਜੀਰੀਆ 28 ਦੌੜਾਂ ਨਾਲ ਜਿੱਤਿਆ
|
ਟੀ20ਆਈ 783 |
22 ਮਈ |
ਨਾਮੀਬੀਆ |
ਗੇਰਾਹਰਡ ਇਰਾਸਮਸ |
ਫਰਮਾ:Country data BOT |
ਕਾਰਾਬੋ ਮੋਟਲਹਾਂਕਾ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਨਾਮੀਬੀਆ 10 ਵਿਕਟਾਂ ਨਾਲ ਜਿੱਤਿਆ
|
ਟੀ20ਆਈ 784 |
22 ਮਈ |
ਉਗਾਂਡਾ |
ਰੌਜਰ ਮੁਕਾਸਾ |
ਕੀਨੀਆ |
ਸ਼ੈਮ ਐਂਗੋਚੇ |
ਲੁਗੋਗੋ ਸਟੇਡੀਅਮ, ਕੰਪਾਲਾ |
ਕੀਨੀਆ1 ਦੌੜ ਨਾਲ ਜਿੱਤਿਆ
|
ਟੀ20ਆਈ 784a |
23 ਮਈ |
ਫਰਮਾ:Country data BOT |
ਕਾਰਾਬੋ ਮੋਟਲਹਾਂਕਾ |
ਕੀਨੀਆ |
ਸ਼ੈਮ ਐਂਗੋਚੇ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਮੈਚ ਰੱਦ ਹੋਇਆ
|
ਟੀ20ਆਈ 784b |
23 ਮਈ |
ਨਾਈਜੀਰੀਆ |
ਅਡੇਮੋਲਾ ਓਨੀਕੋਈ |
ਨਾਮੀਬੀਆ |
ਗੇਰਾਹਰਡ ਇਰਾਸਮਸ |
ਲੁਗੋਗੋ ਸਟੇਡੀਅਮ, ਕੰਪਾਲਾ |
ਮੈਚ ਰੱਦ ਹੋਇਆ
|
ਟੀ20ਆਈ 785 |
23 ਮਈ |
ਉਗਾਂਡਾ |
ਰੌਜਰ ਮੁਕਾਸਾ |
ਫਰਮਾ:Country data GHA |
ਇਸਾਕ ਅਬੋਆਗੇ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਉਗਾਂਡਾ 7 ਵਿਕਟਾਂ ਨਾਲ ਜਿੱਤਿਆ
|
ਟੀ20ਆਈ 785a |
24 ਮਈ |
ਫਰਮਾ:Country data GHA |
ਇਸਾਕ ਅਬੋਆਗੇ |
ਫਰਮਾ:Country data BOT |
ਕਾਰਾਬੋ ਮੋਟਲਹਾਂਕਾ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਮੈਚ ਰੱਦ ਹੋਇਆ
|
ਟੀ20ਆਈ 785b |
24 ਮਈ |
ਨਾਮੀਬੀਆ |
ਗੇਰਾਹਰਡ ਇਰਾਸਮਸ |
ਕੀਨੀਆ |
ਸ਼ੈਮ ਐਂਗੋਚੇ |
ਕਿਆਮਬੋਗੋ ਕ੍ਰਿਕਟ ਓਵਲ, ਕੰਪਾਲਾ |
ਮੈਚ ਰੱਦ ਹੋਇਆ
|
ਟੀ20ਆਈ 785c |
24 ਮਈ |
ਨਾਈਜੀਰੀਆ |
ਅਡੇਮੋਲਾ ਓਨੀਕੋਈ |
ਉਗਾਂਡਾ |
ਰੌਜਰ ਮੁਕਾਸਾ |
ਲੁਗੋਗੋ ਸਟੇਡੀਅਮ, ਕੰਪਾਲਾ |
ਮੈਚ ਰੱਦ ਹੋਇਆ
|
ਆਇਰਲੈਂਡ ਵਿੱਚ ਵੈਸਟਇੰਡੀਜ਼ ਮਹਿਲਾਵਾਂ
[ਸੋਧੋ]
2019 ਕ੍ਰਿਕਟ ਵਿਸ਼ਵ ਕੱਪ
[ਸੋਧੋ]
2019 ਕ੍ਰਿਕਟ ਵਿਸ਼ਵ ਕੱਪ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਓਡੀਆਈ 4143 |
30 ਮਈ |
ਇੰਗਲੈਂਡ |
ਇਓਨ ਮੌਰਗਨ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਦ ਓਵਲ, ਲੰਡਨ |
ਇੰਗਲੈਂਡ 104 ਦੌੜਾਂ ਜਿੱਤਿਆ
|
ਓਡੀਆਈ 4144 |
31 ਮਈ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਟਰੈਂਟ ਬਰਿੱਜ, ਨੌਟਿੰਘਮ |
ਵੈਸਟ ਇੰਡੀਜ਼ 7 ਵਿਕਟਾਂ ਨਾਲ ਜਿੱਤਿਆ
|
ਓਡੀਆਈ 4145 |
1 ਜੂਨ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਸੋਫੀਆ ਗਾਰਡਨਜ਼, ਕਾਰਡਿਫ਼ |
ਨਿਊਜ਼ੀਲੈਂਡ 10 ਵਿਕਟਾਂ ਨਾਲ ਜਿੱਤਿਆ
|
ਓਡੀਆਈ 4146 |
1 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਕਾਊਂਟੀ ਮੈਦਨ, ਬ੍ਰਿਸਟਲ |
ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
|
ਓਡੀਆਈ 4147 |
2 ਜੂਨ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਦ ਓਵਲ, ਲੰਡਨ |
ਬੰਗਲਾਦੇਸ਼ 21 ਦੌੜਾਂ ਨਾਲ ਜਿੱਤਿਆ
|
ਓਡੀਆਈ 4148 |
3 ਜੂਨ |
ਇੰਗਲੈਂਡ |
ਇਓਨ ਮੌਰਗਨ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਟਰੈਂਟ ਬਰਿੱਜ, ਨੌਟਿੰਘਮ |
ਪਾਕਿਸਤਾਨ 14 ਦੌੜਾਂ ਨਾਲ ਜਿੱਤਿਆ
|
ਓਡੀਆਈ 4149 |
4 ਜੂਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਸੋਫੀਆ ਗਾਰਡਨਜ਼, ਕਾਰਡਿਫ਼ |
ਸ੍ਰੀਲੰਕਾ 34 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਓਡੀਆਈ 4150 |
5 ਜੂਨ |
ਭਾਰਤ |
ਵਿਰਾਟ ਕੋਹਲੀ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਰੋਜ਼ ਬੌਲ, ਸਾਊਥਹੈਂਪਟਨ |
ਭਾਰਤ 6 ਵਿਕਟਾਂ ਨਾਲ ਜਿੱਤਿਆ
|
ਓਡੀਆਈ 4151 |
5 ਜੂਨ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਦ ਓਵਲ, ਲੰਡਨ |
ਨਿਊਜ਼ੀਲੈਂਡ 2 ਵਿਕਟਾਂ ਨਾਲ ਜਿੱਤਿਆ
|
ਓਡੀਆਈ 4152 |
6 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਟਰੈਂਟ ਬਰਿੱਜ, ਨੌਟਿੰਘਮ |
ਆਸਟਰੇਲੀਆ 15 ਦੌੜਾਂ ਨਾਲ ਜਿੱਤਿਆ
|
ਓਡੀਆਈ 4152a |
7 ਜੂਨ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਕਾਊਂਟੀ ਮੈਦਨ, ਬ੍ਰਿਸਟਲ |
ਮੈਚ ਰੱਦ ਹੋਇਆ
|
ਓਡੀਆਈ 4153 |
8 ਜੂਨ |
ਇੰਗਲੈਂਡ |
ਇਓਨ ਮੌਰਗਨ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਸੋਫੀਆ ਗਾਰਡਨਜ਼, ਕਾਰਡਿਫ਼ |
ਇੰਗਲੈਂਡ 106 ਦੌੜਾਂ ਨਾਲ ਜਿੱਤਿਆ
|
ਓਡੀਆਈ 4154 |
8 ਜੂਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਕਾਊਂਟੀ ਮੈਦਾਨ, ਟਾਊਂਟਨ |
ਨਿਊਜ਼ੀਲੈਂਡ 7 ਵਿਕਟਾਂ ਨਾਲ ਜਿੱਤਿਆ
|
ਓਡੀਆਈ 4155 |
9 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਭਾਰਤ |
ਵਿਰਾਟ ਕੋਹਲੀ |
ਦ ਓਵਲ, ਲੰਡਨ |
ਭਾਰਤ 36 ਦੌੜਾਂ ਨਾਲ ਜਿੱਤਿਆ
|
ਓਡੀਆਈ 4156 |
10 ਜੂਨ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਰੋਜ਼ ਬੌਲ, ਸਾਊਥਹੈਂਪਟਨ |
ਕੋਈ ਨਤੀਜਾ ਨਹੀਂ
|
ਓਡੀਆਈ 4156a |
11 ਜੂਨ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਕਾਊਂਟੀ ਮੈਦਨ, ਬ੍ਰਿਸਟਲ |
ਮੈਚ ਰੱਦ ਹੋਇਆ
|
ਓਡੀਆਈ 4157 |
12 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਕਾਊਂਟੀ ਮੈਦਾਨ, ਟਾਊਂਟਨ |
ਆਸਟਰੇਲੀਆ 41 ਦੌੜਾਂ ਨਾਲ ਜਿੱਤਿਆ
|
ਓਡੀਆਈ 4157a |
13 ਜੂਨ |
ਭਾਰਤ |
ਵਿਰਾਟ ਕੋਹਲੀ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਟਰੈਂਟ ਬਰਿੱਜ, ਨੌਟਿੰਘਮ |
ਮੈਚ ਰੱਦ ਹੋਇਆ
|
ਓਡੀਆਈ 4158 |
14 ਜੂਨ |
ਇੰਗਲੈਂਡ |
ਇਓਨ ਮੌਰਗਨ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਰੋਜ਼ ਬੌਲ, ਸਾਊਥਹੈਂਪਟਨ |
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
|
ਓਡੀਆਈ 4159 |
15 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਦ ਓਵਲ, ਲੰਡਨ |
ਆਸਟਰੇਲੀਆ 87 ਦੌੜਾਂ ਨਾਲ ਜਿੱਤਿਆ
|
ਓਡੀਆਈ 4160 |
15 ਜੂਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਸੋਫੀਆ ਗਾਰਡਨਜ਼, ਕਾਰਡਿਫ਼ |
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ (ਡੀਐਲਐਸ)
|
ਓਡੀਆਈ 4161 |
16 ਜੂਨ |
ਭਾਰਤ |
ਵਿਰਾਟ ਕੋਹਲੀ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਓਲਡ ਟ੍ਰੈਫ਼ਰਡ, ਮਾਨਚੈਸਟਰ |
ਭਾਰਤ 89 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਓਡੀਆਈ 4162 |
17 ਜੂਨ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਕਾਊਂਟੀ ਮੈਦਾਨ, ਟਾਊਂਟਨ |
ਬੰਗਲਾਦੇਸ਼ 7 ਵਿਕਟਾਂ ਨਾਲ ਜਿੱਤਿਆ
|
ਓਡੀਆਈ 4163 |
18 ਜੂਨ |
ਇੰਗਲੈਂਡ |
ਇਓਨ ਮੌਰਗਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਓਲਡ ਟ੍ਰੈਫ਼ਰਡ, ਮਾਨਚੈਸਟਰ |
ਇੰਗਲੈਂਡ 150 ਦੌੜਾਂ ਨਾਲ ਜਿੱਤਿਆ
|
ਓਡੀਆਈ 4165 |
19 ਜੂਨ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਐਜਬੈਸਟਨ, ਬਰਮਿੰਘਮ |
ਨਿਊਜ਼ੀਲੈਂਡ 4 ਵਿਕਟਾਂ ਨਾਲ ਜਿੱਤਿਆ
|
ਓਡੀਆਈ 4166 |
20 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਟਰੈਂਟ ਬਰਿੱਜ, ਨੌਟਿੰਘਮ |
ਆਸਟਰੇਲੀਆ 48 ਦੌੜਾਂ ਨਾਲ ਜਿੱਤਿਆ
|
ਓਡੀਆਈ 4168 |
21 ਜੂਨ |
ਇੰਗਲੈਂਡ |
ਇਓਨ ਮੌਰਗਨ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਹੈਡਿੰਗਲੀ, ਲੀਡਸ |
ਸ੍ਰੀਲੰਕਾ 20 ਦੌੜਾਂ ਨਾਲ ਜਿੱਤਿਆ
|
ਓਡੀਆਈ 4169 |
22 ਜੂਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਭਾਰਤ |
ਵਿਰਾਟ ਕੋਹਲੀ |
ਰੋਜ਼ ਬੌਲ, ਸਾਊਥਹੈਂਪਟਨ |
ਭਾਰਤ 11 ਦੌੜਾਂ ਨਾਲ ਜਿੱਤਿਆ
|
ਓਡੀਆਈ 4170 |
22 ਜੂਨ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਓਲਡ ਟ੍ਰੈਫ਼ਰਡ, ਮਾਨਚੈਸਟਰ |
ਨਿਊਜ਼ੀਲੈਂਡ 5 ਦੌੜਾਂ ਨਾਲ ਜਿੱਤਿਆ
|
ਓਡੀਆਈ 4171 |
23 ਜੂਨ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਲੌਰਡਸ, ਲੰਡਨ |
ਪਾਕਿਸਤਾਨ 49 ਦੌੜਾਂ ਨਾਲ ਜਿੱਤਿਆ
|
ਓਡੀਆਈ 4172 |
24 ਜੂਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਰੋਜ਼ ਬੌਲ, ਸਾਊਥਹੈਂਪਟਨ |
ਬੰਗਲਾਦੇਸ਼ 62 ਦੌੜਾਂ ਨਾਲ ਜਿੱਤਿਆ
|
ਓਡੀਆਈ 4173 |
25 ਜੂਨ |
ਇੰਗਲੈਂਡ |
ਇਓਨ ਮੌਰਗਨ |
ਆਸਟਰੇਲੀਆ |
ਆਰੋਨ ਫ਼ਿੰਚ |
ਲੌਰਡਸ, ਲੰਡਨ |
ਆਸਟਰੇਲੀਆ 64 ਦੌੜਾਂ ਨਾਲ ਜਿੱਤਿਆ
|
ਓਡੀਆਈ 4174 |
26 ਜੂਨ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਐਜਬੈਸਟਨ, ਬਰਮਿੰਘਮ |
ਪਾਕਿਸਤਾਨ 6 ਵਿਕਟਾਂ ਨਾਲ ਜਿੱਤਿਆ
|
ਓਡੀਆਈ 4175 |
27 ਜੂਨ |
ਭਾਰਤ |
ਵਿਰਾਟ ਕੋਹਲੀ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਓਲਡ ਟ੍ਰੈਫ਼ਰਡ, ਮਾਨਚੈਸਟਰ |
ਭਾਰਤ 125 ਦੌੜਾਂ ਨਾਲ ਜਿੱਤਿਆ
|
ਓਡੀਆਈ 4176 |
28 ਜੂਨ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ |
ਦੱਖਣੀ ਅਫ਼ਰੀਕਾ 9 ਵਿਕਟਾਂ ਨਾਲ ਜਿੱਤਿਆ
|
ਓਡੀਆਈ 4177 |
29 ਜੂਨ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਹੈਡਿੰਗਲੀ, ਲੀਡਸ |
ਪਾਕਿਸਤਾਨ 3 ਵਿਕਟਾਂ ਨਾਲ ਜਿੱਤਿਆ
|
ਓਡੀਆਈ 4178 |
29 ਜੂਨ |
ਆਸਟਰੇਲੀਆ |
ਆਰੋਨ ਫ਼ਿੰਚ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਲੌਰਡਸ, ਲੰਡਨ |
ਆਸਟਰੇਲੀਆ 86 ਦੌੜਾਂ ਨਾਲ ਜਿੱਤਿਆ
|
ਓਡੀਆਈ 4179 |
30 ਜੂਨ |
ਇੰਗਲੈਂਡ |
ਇਓਨ ਮੌਰਗਨ |
ਭਾਰਤ |
ਵਿਰਾਟ ਕੋਹਲੀ |
ਐਜਬੈਸਟਨ, ਬਰਮਿੰਘਮ |
ਇੰਗਲੈਂਡ 31 ਦੌੜਾਂ ਨਾਲ ਜਿੱਤਿਆ
|
ਓਡੀਆਈ 4180 |
1 ਜੁਲਾਈ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ |
ਸ੍ਰੀਲੰਕਾ 23 ਦੌੜਾਂ ਨਾਲ ਜਿੱਤਿਆ
|
ਓਡੀਆਈ 4182 |
2 ਜੁਲਾਈ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਭਾਰਤ |
ਵਿਰਾਟ ਕੋਹਲੀ |
ਐਜਬੈਸਟਨ, ਬਰਮਿੰਘਮ |
ਭਾਰਤ 28 ਦੌੜਾਂ ਨਾਲ ਜਿੱਤਿਆ
|
ਓਡੀਆਈ 4183 |
3 ਜੁਲਾਈ |
ਇੰਗਲੈਂਡ |
ਇਓਨ ਮੌਰਗਨ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਰਿਵਰਸਾਈਡ ਮੈਦਾਨ, ਚੈਸਟਰ ਲੀ ਸਟ੍ਰੀਟ |
ਇੰਗਲੈਂਡ 119 ਦੌੜਾਂ ਨਾਲ ਜਿੱਤਿਆ
|
ਓਡੀਆਈ 4184 |
4 ਜੁਲਾਈ |
ਅਫ਼ਗ਼ਾਨਿਸਤਾਨ |
ਗੁਲਬਦੀਨ ਨਾਇਬ |
ਵੈਸਟ ਇੰਡੀਜ਼ |
ਜੇਸਨ ਹੋਲਡਰ |
ਹੈਡਿੰਗਲੀ, ਲੀਡਸ |
ਵੈਸਟ ਇੰਡੀਜ਼ 23 ਦੌੜਾਂ ਨਾਲ ਜਿੱਤਿਆ
|
ਓਡੀਆਈ 4186 |
5 ਜੁਲਾਈ |
ਬੰਗਲਾਦੇਸ਼ |
ਮਸ਼ਰਫ਼ੇ ਮੋਰਤਾਜ਼ਾ |
ਪਾਕਿਸਤਾਨ |
ਸਰਫ਼ਰਾਜ਼ ਅਹਿਮਦ |
ਲੌਰਡਸ, ਲੰਡਨ |
ਪਾਕਿਸਤਾਨ 94 ਦੌੜਾਂ ਨਾਲ ਜਿੱਤਿਆ
|
ਓਡੀਆਈ 4187 |
6 ਜੁਲਾਈ |
ਭਾਰਤ |
ਵਿਰਾਟ ਕੋਹਲੀ |
ਸ੍ਰੀਲੰਕਾ |
ਦਿਮੁਥ ਕਰੁਣਾਰਤਨੇ |
ਹੈਡਿੰਗਲੀ, ਲੀਡਸ |
ਭਾਰਤ 7 ਵਿਕਟਾਂ ਨਾਲ ਜਿੱਤਿਆ
|
ਓਡੀਆਈ 4188 |
6 ਜੁਲਾਈ |
ਆਸਟਰੇਲੀਆ |
ਆਰੋਨ ਫ਼ਿੰਚ |
ਦੱਖਣੀ ਅਫ਼ਰੀਕਾ |
ਫ਼ਾਫ਼ ਡੂ ਪਲੈਸੀ |
ਓਲਡ ਟ੍ਰੈਫ਼ਰਡ, ਮਾਨਚੈਸਟਰ |
ਦੱਖਣੀ ਅਫ਼ਰੀਕਾ 10 ਦੌੜਾਂ ਨਾਲ ਜਿੱਤਿਆ
|
ਸੈਮੀਫਾਈਨਲ
|
ਓਡੀਆਈ 4190 |
9–10 ਜੁਲਾਈ |
ਭਾਰਤ |
ਵਿਰਾਟ ਕੋਹਲੀ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਓਲਡ ਟ੍ਰੈਫ਼ਰਡ, ਮਾਨਚੈਸਟਰ |
ਨਿਊਜ਼ੀਲੈਂਡ 18 ਦੌੜਾਂ ਨਾਲ ਜਿੱਤਿਆ
|
ਓਡੀਆਈ 4191 |
11 ਜੁਲਾਈ |
ਆਸਟਰੇਲੀਆ |
ਆਰੋਨ ਫ਼ਿੰਚ |
ਇੰਗਲੈਂਡ |
ਇਓਨ ਮੌਰਗਨ |
ਐਜਬੈਸਟਨ, ਬਰਮਿੰਘਮ |
ਇੰਗਲੈਂਡ 8 ਵਿਕਟਾਂ ਨਾਲ ਜਿੱਤਿਆ
|
ਫਾਈਨਲ
|
ਓਡੀਆਈ 4192 |
14 ਜੁਲਾਈ |
ਨਿਊਜ਼ੀਲੈਂਡ |
ਕੇਨ ਵਿਲੀਅਮਸਨ |
ਇੰਗਲੈਂਡ |
ਇਓਨ ਮੌਰਗਨ |
ਲੌਰਡਸ, ਲੰਡਨ |
ਮੈਚ ਅਤੇ ਸੂਪਰ ਓਵਰ ਟਾਈ ( ਇੰਗਲੈਂਡ ਵੱਧ ਬਾਊਂਡਰੀਆਂ ਮਾਰਨ ਦੇ ਕਾਰਨ ਜਿੱਤਿਆ)
|
ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਇੰਗਲੈਂਡ ਵਿੱਚ
[ਸੋਧੋ]
2019 ਆਈਸੀਸੀ ਟੀ20 ਵਿਸ਼ਵ ਕੱਪ ਯੂਰਪ ਕੁਆਲੀਫਾਇਰ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਟੀ20ਆਈ 791 |
15 ਜੂਨ |
ਫਰਮਾ:Country data GUE |
ਜੋਸ਼ ਬਟਲਰ |
ਫਰਮਾ:Country data JER |
ਚਾਰਲਸ ਪਰਚਰਡ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਫਰਮਾ:Country data JER 8 ਵਿਕਟਾਂ ਨਾਲ ਜਿੱਤਿਆ
|
ਟੀ20ਆਈ 792 |
15 ਜੂਨ |
ਨਾਰਵੇ |
ਰਜ਼ਾ ਇਕਬਾਲ |
ਇਟਲੀ |
ਗਯਾਸ਼ਾਨ ਮੁਨਾਸਿੰਘੇ |
ਕਾਲਜ ਫ਼ੀਲਡ, ਸੇਂਟ ਪੀਟਰ ਪੋਰਟ |
ਇਟਲੀ 20 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਟੀ20ਆਈ 793 |
15 ਜੂਨ |
ਫਰਮਾ:Country data GUE |
ਜੋਸ਼ ਬਟਲਰ |
ਜਰਮਨੀ |
ਵੈਂਕਟਰਮਨ ਗਨੇਸ਼ਨ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਜਰਮਨੀ 5 ਵਿਕਟਾਂ ਨਾਲ ਜਿੱਤਿਆ
|
ਟੀ20ਆਈ 794 |
16 ਜੂਨ |
ਇਟਲੀ |
ਗਯਾਸ਼ਾਨ ਮੁਨਾਸਿੰਘੇ |
ਜਰਮਨੀ |
ਵੈਂਕਟਰਮਨ ਗਨੇਸ਼ਨ |
ਕਾਲਜ ਫ਼ੀਲਡ, ਸੇਂਟ ਪੀਟਰ ਪੋਰਟ |
ਇਟਲੀ 5 ਵਿਕਟਾਂ ਨਾਲ ਜਿੱਤਿਆ
|
ਟੀ20ਆਈ 795 |
16 ਜੂਨ |
ਫਰਮਾ:Country data JER |
ਚਾਰਲਸ ਪਰਚਰਡ |
ਡੈੱਨਮਾਰਕ |
ਹਾਮਿਦ ਸ਼ਾਹ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਫਰਮਾ:Country data JER 19 ਦੌੜਾਂ ਨਾਲ ਜਿੱਤਿਆ
|
ਟੀ20ਆਈ 796 |
16 ਜੂਨ |
ਇਟਲੀ |
ਗਯਾਸ਼ਾਨ ਮੁਨਾਸਿੰਘੇ |
ਫਰਮਾ:Country data GUE |
ਜੋਸ਼ ਬਟਲਰ |
ਕਾਲਜ ਫ਼ੀਲਡ, ਸੇਂਟ ਪੀਟਰ ਪੋਰਟ |
ਇਟਲੀ 11 ਦੌੜਾਂ ਨਾਲ ਜਿੱਤਿਆ
|
ਟੀ20ਆਈ 797 |
16 ਜੂਨ |
ਫਰਮਾ:Country data JER |
ਚਾਰਲਸ ਪਰਚਰਡ |
ਨਾਰਵੇ |
ਰਜ਼ਾ ਇਕਬਾਲ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਫਰਮਾ:Country data JER 80 ਦੌੜਾਂ ਨਾਲ ਜਿੱਤਿਆ
|
ਟੀ20ਆਈ 798 |
17 ਜੂਨ |
ਨਾਰਵੇ |
ਰਜ਼ਾ ਇਕਬਾਲ |
ਡੈੱਨਮਾਰਕ |
ਹਾਮਿਦ ਸ਼ਾਹ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਡੈੱਨਮਾਰਕ 46 ਦੌੜਾਂ ਨਾਲ ਜਿੱਤਿਆ
|
ਟੀ20ਆਈ 799 |
18 ਜੂਨ |
ਡੈੱਨਮਾਰਕ |
ਹਾਮਿਦ ਸ਼ਾਹ |
ਫਰਮਾ:Country data GUE |
ਜੋਸ਼ ਬਟਲਰ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਕੋਈ ਨਤੀਜਾ ਨਹੀਂ
|
ਟੀ20ਆਈ 800 |
18 ਜੂਨ |
ਡੈੱਨਮਾਰਕ |
ਹਾਮਿਦ ਸ਼ਾਹ |
ਇਟਲੀ |
ਗਯਾਸ਼ਾਨ ਮੁਨਾਸਿੰਘੇ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਕੋਈ ਨਤੀਜਾ ਨਹੀਂ
|
ਟੀ20ਆਈ 801 |
19 ਜੂਨ |
ਫਰਮਾ:Country data GUE |
ਜੋਸ਼ ਬਟਲਰ |
ਨਾਰਵੇ |
ਰਜ਼ਾ ਇਕਬਾਲ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਫਰਮਾ:Country data GUE 4 ਵਿਕਟਾਂ ਨਾਲ ਜਿੱਤਿਆ
|
ਟੀ20ਆਈ 802 |
19 ਜੂਨ |
ਫਰਮਾ:Country data JER |
ਚਾਰਲਸ ਪਰਚਰਡ |
ਇਟਲੀ |
ਗਯਾਸ਼ਾਨ ਮੁਨਾਸਿੰਘੇ |
ਕਾਲਜ ਫ਼ੀਲਡ, ਸੇਂਟ ਪੀਟਰ ਪੋਰਟ |
ਫਰਮਾ:Country data JER 73 ਦੌੜਾਂ ਨਾਲ ਜਿੱਤਿਆ
|
ਟੀ20ਆਈ 803 |
19 ਜੂਨ |
ਜਰਮਨੀ |
ਰਿਸ਼ੀ ਪਿੱਲਾਈ |
ਡੈੱਨਮਾਰਕ |
ਹਾਮਿਦ ਸ਼ਾਹ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਜਰਮਨੀ 7 ਵਿਕਟਾਂ ਨਾਲ ਜਿੱਤਿਆ
|
ਟੀ20ਆਈ 804 |
20 ਜੂਨ |
ਡੈੱਨਮਾਰਕ |
ਹਾਮਿਦ ਸ਼ਾਹ |
ਫਰਮਾ:Country data GUE |
ਜੋਸ਼ ਬਟਲਰ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਫਰਮਾ:Country data GUE 6 ਦੌੜਾਂ ਨਾਲ ਜਿੱਤਿਆ
|
ਟੀ20ਆਈ 805 |
20 ਜੂਨ |
ਜਰਮਨੀ |
ਰਿਸ਼ੀ ਪਿੱਲਾਈ |
ਨਾਰਵੇ |
ਰਜ਼ਾ ਇਕਬਾਲ |
ਕਾਲਜ ਫ਼ੀਲਡ, ਸੇਂਟ ਪੀਟਰ ਪੋਰਟ |
ਜਰਮਨੀ 7 ਵਿਕਟਾਂ ਨਾਲ ਜਿੱਤਿਆ
|
ਟੀ20ਆਈ 806 |
20 ਜੂਨ |
ਡੈੱਨਮਾਰਕ |
ਹਾਮਿਦ ਸ਼ਾਹ |
ਇਟਲੀ |
ਗਯਾਸ਼ਾਨ ਮੁਨਾਸਿੰਘੇ |
ਕਿੰਗ ਜੌਰਜ V ਸਪੋਰਟਸ ਗਰਾਊਂਡ, ਕਾਸਟੈਲ |
ਡੈੱਨਮਾਰਕ 30 ਦੌੜਾਂ ਨਾਲ ਜਿੱਤਿਆ
|
ਟੀ20ਆਈ 807 |
20 ਜੂਨ |
ਜਰਮਨੀ |
ਰਿਸ਼ੀ ਪਿੱਲਾਈ |
ਫਰਮਾ:Country data JER |
ਚਾਰਲਸ ਪਰਚਰਡ |
ਕਾਲਜ ਫ਼ੀਲਡ, ਸੇਂਟ ਪੀਟਰ ਪੋਰਟ |
ਜਰਮਨੀ 3 ਵਿਕਟਾਂ ਨਾਲ ਜਿੱਤਿਆ
|
ਨੀਂਦਰਲੈਂਡਸ ਵਿੱਚ ਜ਼ਿੰਬਾਬਵੇ
[ਸੋਧੋ]
2019 ਆਈਸੀਸੀ ਮਹਿਲਾ ਕੁਆਲੀਫਾਇਰ ਯੂਰਪ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ
ਆਇਰਲੈਂਡ ਵਿੱਚ ਜ਼ਿੰਬਾਬਵੇ
[ਸੋਧੋ]
ਇੰਗਲੈਂਡ ਵਿੱਚ ਆਸਟਰੇਲੀਆਈ ਮਹਿਲਾਵਾਂ
[ਸੋਧੋ]
ਆਇਰਲੈਂਡ ਵਿੱਚ ਜ਼ਿੰਬਾਬਵੇ ਮਹਿਲਾਵਾਂ
[ਸੋਧੋ]
ਜ਼ਿੰਬਾਬਵੇ ਮਹਿਲਾ ਕ੍ਰਿਕਟ ਟੀਮ ਨੇ ਆਇਰਲੈਂਡ ਵਿੱਚ ਤਿੰਨ 50 ਓਵਰ ਮੈਚ ਅਤੇ ਤਿੰਨ ਟੀ20ਮੈਚ ਖੇਡਣੇ ਸਨ, ਪਰ ਇਹ ਦੌਰਾ ਜ਼ਿੰਬਾਬਵੇ ਕ੍ਰਿਕਟ ਦੁਆਰਾ ਫੰਡਾਂ ਦੇ ਕਾਰਨ ਰੱਦ ਕਰ ਦਿੱਤਾ ਗਿਆ ਸੀ।[23]
2019 ਆਈਸੀਸੀ ਟੀ20 ਵਿਸ਼ਵ ਕੱਪ ਏਸ਼ੀਆ ਕੁਆਲੀਫਾਇਰ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਟੀ20ਆਈ 832 |
22 ਜੁਲਾਈ |
ਸਿੰਗਾਪੁਰ |
ਅਮਜਦ ਮਹਿਬੂਬ |
ਕਤਰ |
ਤਮੂਰ ਸੱਜਦ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਸਿੰਗਾਪੁਰ 33 ਦੌੜਾਂ ਨਾਲ ਜਿੱਤਿਆ
|
ਟੀ20ਆਈ 833 |
22 ਜੁਲਾਈ |
ਕੁਵੈਤ |
ਮੁਹੰਮਦ ਕਸ਼ੀਫ਼ |
ਮਲੇਸ਼ੀਆ |
ਅਹਿਮਦ ਫ਼ੈਜ਼ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਮਲੇਸ਼ੀਆ 42 ਦੌੜਾਂ ਨਾਲ ਜਿੱਤਿਆ
|
ਟੀ20ਆਈ 834 |
23 ਜੁਲਾਈ |
ਕਤਰ |
ਤਮੂਰ ਸੱਜਦ |
ਨੇਪਾਲ |
ਪਾਰਸ ਖਡਕਾ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਕਤਰ 4 ਵਿਕਟਾਂ ਨਾਲ ਜਿੱਤਿਆ
|
ਟੀ20ਆਈ 834a |
23 ਜੁਲਾਈ |
ਸਿੰਗਾਪੁਰ |
ਅਮਜਦ ਮਹਿਬੂਬ |
ਕੁਵੈਤ |
ਮੁਹੰਮਦ ਕਸ਼ੀਫ਼ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਮੈਚ ਰੱਦ ਹੋਇਆ
|
ਟੀ20ਆਈ 835 |
24 ਜੁਲਾਈ |
ਨੇਪਾਲ |
ਗਿਆਨੇਂਦਰਾ ਮੱਲਾ |
ਮਲੇਸ਼ੀਆ |
ਅਹਿਮਦ ਫ਼ੈਜ਼ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਨੇਪਾਲ 7 ਵਿਕਟਾਂ ਨਾਲ ਜਿੱਤਿਆ
|
ਟੀ20ਆਈ 836 |
26 ਜੁਲਾਈ |
ਕਤਰ |
ਤਮੂਰ ਸੱਜਦ |
ਕੁਵੈਤ |
ਮੁਹੰਮਦ ਕਸ਼ੀਫ਼ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਕੁਵੈਤ 10 ਦੌੜਾਂ ਨਾਲ ਜਿੱਤਿਆ
|
ਟੀ20ਆਈ 837 |
26 ਜੁਲਾਈ |
ਸਿੰਗਾਪੁਰ |
ਅਮਜਦ ਮਹਿਬੂਬ |
ਮਲੇਸ਼ੀਆ |
ਅਹਿਮਦ ਫ਼ੈਜ਼ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਸਿੰਗਾਪੁਰ 8 ਵਿਕਟਾਂ ਨਾਲ ਜਿੱਤਿਆ
|
ਟੀ20ਆਈ 838 |
27 ਜੁਲਾਈ |
ਕੁਵੈਤ |
ਮੁਹੰਮਦ ਕਸ਼ੀਫ਼ |
ਨੇਪਾਲ |
ਪਾਰਸ ਖਡਕਾ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਨੇਪਾਲ 7 ਵਿਕਟਾਂ ਨਾਲ ਜਿੱਤਿਆ
|
ਟੀ20ਆਈ 839 |
27 ਜੁਲਾਈ |
ਮਲੇਸ਼ੀਆ |
ਅਹਿਮਦ ਫ਼ੈਜ਼ |
ਕਤਰ |
ਤਮੂਰ ਸੱਜਦ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਕਤਰ 4 ਵਿਕਟਾਂ ਨਾਲ ਜਿੱਤਿਆ
|
ਟੀ20ਆਈ 840 |
28 ਜੁਲਾਈ |
ਸਿੰਗਾਪੁਰ |
ਅਮਜਦ ਮਹਿਬੂਬ |
ਨੇਪਾਲ |
ਪਾਰਸ ਖਡਕਾ |
ਇੰਡੀਅਨ ਐਸੋਸੀਏਸ਼ਨ ਗਰਾਊਂਡ, ਸਿੰਗਾਪੁਰ |
ਸਿੰਗਾਪੁਰ 82 ਦੌੜਾਂ ਨਾਲ ਜਿੱਤਿਆ
|
ਇੰਗਲੈਂਡ ਵਿੱਚ ਆਇਰਲੈਂਡ
[ਸੋਧੋ]
ਸ਼੍ਰੀਲੰਕਾ ਵਿੱਚ ਬੰਗਲਾਦੇਸ਼
[ਸੋਧੋ]
ਇੰਗਲੈਂਡ ਵਿੱਚ ਆਸਟਰੇਲੀਆ
[ਸੋਧੋ]
ਨੀਦਰਲੈਂਡਸ ਵਿੱਚ ਸੰਯੁਕਤ ਅਰਬ ਅਮੀਰਾਤ
[ਸੋਧੋ]
ਸੰਯੁਕਤ ਰਾਜ ਅਤੇ ਵੈਸਟਇੰਡੀਜ਼ ਵਿੱਚ ਭਾਰਤ
[ਸੋਧੋ]
2019 ਨੀਦਰਲੈਂਡ ਮਹਿਲਾ ਚੌਕੋਰ ਲੜੀ
[ਸੋਧੋ]
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਮ.ਟੀ20ਆਈ 715 |
8 ਅਗਸਤ |
ਨੀਦਰਲੈਂਡ |
ਜੂਲੀਅਟ ਪੋਸਟ |
ਆਇਰਲੈਂਡ |
ਲੌਰਾ ਡੇਨਾਲੀ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਆਇਰਲੈਂਡ 79 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 716 |
8 ਅਗਸਤ |
ਸਕਾਟਲੈਂਡ |
ਸਾਰਾਹ ਬ੍ਰਾਈਸ |
ਥਾਈਲੈਂਡ |
ਸੋਰਨਾਰਿਨ ਟਿਪੋਚ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਥਾਈਲੈਂਡ 74 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 717 |
9 ਅਗਸਤ |
ਨੀਦਰਲੈਂਡ |
ਜੂਲੀਅਟ ਪੋਸਟ |
ਸਕਾਟਲੈਂਡ |
ਸਾਰਾਹ ਬ੍ਰਾਈਸ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਸਕਾਟਲੈਂਡ 5 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 718 |
9 ਅਗਸਤ |
ਆਇਰਲੈਂਡ |
ਲੌਰਾ ਡੇਨਾਲੀ |
ਥਾਈਲੈਂਡ |
ਸੋਰਨਾਰਿਨ ਟਿਪੋਚ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਥਾਈਲੈਂਡ 4 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 719 |
10 ਅਗਸਤ |
ਥਾਈਲੈਂਡ |
ਸੋਰਨਾਰਿਨ ਟਿਪੋਚ |
ਨੀਦਰਲੈਂਡ |
ਜੂਲੀਅਟ ਪੋਸਟ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਥਾਈਲੈਂਡ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 720 |
10 ਅਗਸਤ |
ਸਕਾਟਲੈਂਡ |
ਸਾਰਾਹ ਬ੍ਰਾਈਸ |
ਆਇਰਲੈਂਡ |
ਲੌਰਾ ਡੇਨਾਲੀ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਸਕਾਟਲੈਂਡ 11 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 721 |
12 ਅਗਸਤ |
ਥਾਈਲੈਂਡ |
ਸੋਰਨਾਰਿਨ ਟਿਪੋਚ |
ਸਕਾਟਲੈਂਡ |
ਸਾਰਾਹ ਬ੍ਰਾਈਸ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਸਕਾਟਲੈਂਡ 5 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 722 |
12 ਅਗਸਤ |
ਆਇਰਲੈਂਡ |
ਲੌਰਾ ਡੇਨਾਲੀ |
ਨੀਦਰਲੈਂਡ |
ਜੂਲੀਅਟ ਪੋਸਟ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਕੋਈ ਨਤੀਜਾ ਨਹੀਂ
|
ਮ.ਟੀ20ਆਈ 723 |
13 ਅਗਸਤ |
ਥਾਈਲੈਂਡ |
ਸੋਰਨਾਰਿਨ ਟਿਪੋਚ |
ਆਇਰਲੈਂਡ |
ਲੌਰਾ ਡੇਨਾਲੀ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਥਾਈਲੈਂਡ 7 ਵਿਕਟਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 724 |
13 ਅਗਸਤ |
ਸਕਾਟਲੈਂਡ |
ਸਾਰਾਹ ਬ੍ਰਾਈਸ |
ਨੀਦਰਲੈਂਡ |
ਜੂਲੀਅਟ ਪੋਸਟ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਸਕਾਟਲੈਂਡ 62 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 725 |
14 ਅਗਸਤ |
ਆਇਰਲੈਂਡ |
ਲੌਰਾ ਡੇਨਾਲੀ |
ਸਕਾਟਲੈਂਡ |
ਸਾਰਾਹ ਬ੍ਰਾਈਸ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਆਇਰਲੈਂਡ 9 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 726 |
14 ਅਗਸਤ |
ਨੀਦਰਲੈਂਡ |
ਜੂਲੀਅਟ ਪੋਸਟ |
ਥਾਈਲੈਂਡ |
ਸੋਰਨਾਰਿਨ ਟਿਪੋਚ |
ਸਪੋਰਟਪਾਰਕ ਹੈਟ ਸ਼ੂਟਸਵੈਲਡ, ਡੇਵੈਂਟਰ |
ਥਾਈਲੈਂਡ 93 ਦੌੜਾਂ ਨਾਲ ਜਿੱਤਿਆ
|
ਸ਼੍ਰੀਲੰਕਾ ਵਿੱਚ ਨਿਊਜ਼ੀਲੈਂਡ
[ਸੋਧੋ]
2019 ਸਕੌਟਲੈਂਡ ਤਿਕੋਣੀ ਲੜੀ
[ਸੋਧੋ]
2019 ਆਈਸੀਸੀ ਟੀ20 ਵਿਸ਼ਵ ਕੱਪ ਅਮਰੀਕਾ ਕੁਆਲੀਫਾਇਰ
[ਸੋਧੋ]
(ਮ) ਮੇਜ਼ਬਾਨ, (ਕ) ਕੁਆਲੀਫਾਈ
ਰਾਊਂਡ-ਰੌਬਿਨ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਟੀ20ਆਈ 851 |
18 ਅਗਸਤ |
ਫਰਮਾ:Country data BER |
ਟੈਰਿਨ ਫ਼ਰੇ |
ਸੰਯੁਕਤ ਰਾਜ |
ਸੌਰਭ ਨੇਤਰਾਵਲਕਰ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਫਰਮਾ:Country data BER 6 ਦੌੜਾਂ ਨਾਲ ਜਿੱਤਿਆ
|
ਟੀ20ਆਈ 852 |
18 ਅਗਸਤ |
ਕੈਨੇਡਾ |
ਨਵਨੀਤ ਧਾਲੀਵਾਲ |
ਫਰਮਾ:Country data CAY |
ਅਲੈਸਾਂਦਰੋ ਮੌਰਿਸ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਕੈਨੇਡਾ 84 ਦੌੜਾਂ ਨਾਲ ਜਿੱਤਿਆ
|
ਟੀ20ਆਈ 854 |
19 ਅਗਸਤ |
ਫਰਮਾ:Country data BER |
ਟੈਰਿਨ ਫ਼ਰੇ |
ਕੈਨੇਡਾ |
ਨਵਨੀਤ ਧਾਲੀਵਾਲ |
ਬਰਮੂਡਾ ਰਾਸ਼ਟਰੀ ਸਟੇਡੀਅਮ, ਹੈਮਿਲਟਨ |
ਕੋਈ ਨਤੀਜਾ ਨਹੀਂ
|
ਟੀ20ਆਈ 855 |
19 ਅਗਸਤ |
ਸੰਯੁਕਤ ਰਾਜ |
ਸੌਰਭ ਨੇਤਰਾਵਲਕਰ |
ਫਰਮਾ:Country data CAY |
ਅਲੈਸਾਂਦਰੋ ਮੌਰਿਸ |
ਬਰਮੂਡਾ ਰਾਸ਼ਟਰੀ ਸਟੇਡੀਅਮ, ਹੈਮਿਲਟਨ |
ਸੰਯੁਕਤ ਰਾਜ 10 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਟੀ20ਆਈ 857 |
21 ਅਗਸਤ |
ਫਰਮਾ:Country data BER |
ਟੈਰਿਨ ਫ਼ਰੇ |
ਫਰਮਾ:Country data CAY |
ਅਲੈਸਾਂਦਰੋ ਮੌਰਿਸ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਫਰਮਾ:Country data BER 6 ਵਿਕਟਾਂ ਨਾਲ ਜਿੱਤਿਆ
|
ਟੀ20ਆਈ 858 |
21 ਅਗਸਤ |
ਸੰਯੁਕਤ ਰਾਜ |
ਸੌਰਭ ਨੇਤਰਾਵਲਕਰ |
ਕੈਨੇਡਾ |
ਨਵਨੀਤ ਧਾਲੀਵਾਲ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਕੈਨੇਡਾ 4 ਵਿਕਟਾਂ ਨਾਲ ਜਿੱਤਿਆ
|
ਟੀ20ਆਈ 860 |
22 ਅਗਸਤ |
ਫਰਮਾ:Country data CAY |
ਅਲੈਸਾਂਦਰੋ ਮੌਰਿਸ |
ਕੈਨੇਡਾ |
ਨਵਨੀਤ ਧਾਲੀਵਾਲ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਕੈਨੇਡਾ 8 ਵਿਕਟਾਂ ਨਾਲ ਜਿੱਤਿਆ
|
ਟੀ20ਆਈ 861 |
22 ਅਗਸਤ |
ਸੰਯੁਕਤ ਰਾਜ |
ਸੌਰਭ ਨੇਤਰਾਵਲਕਰ |
ਫਰਮਾ:Country data BER |
ਟੈਰਿਨ ਫ਼ਰੇ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਫਰਮਾ:Country data BER 5 ਵਿਕਟਾਂ ਨਾਲ ਜਿੱਤਿਆ
|
ਟੀ20ਆਈ 863 |
24 ਅਗਸਤ |
ਫਰਮਾ:Country data CAY |
ਅਲੈਸਾਂਦਰੋ ਮੌਰਿਸ |
ਸੰਯੁਕਤ ਰਾਜ |
ਸੌਰਭ ਨੇਤਰਾਵਲਕਰ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਸੰਯੁਕਤ ਰਾਜ 9 ਵਿਕਟਾਂ ਨਾਲ ਜਿੱਤਿਆ
|
ਟੀ20ਆਈ 864 |
24 ਅਗਸਤ |
ਕੈਨੇਡਾ |
ਨਵਨੀਤ ਧਾਲੀਵਾਲ |
ਫਰਮਾ:Country data BER |
ਟੈਰਿਨ ਫ਼ਰੇ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਕੈਨੇਡਾ 8 ਵਿਕਟਾਂ ਨਾਲ ਜਿੱਤਿਆ
|
ਟੀ20ਆਈ 865 |
25 ਅਗਸਤ |
ਕੈਨੇਡਾ |
ਨਵਨੀਤ ਧਾਲੀਵਾਲ |
ਸੰਯੁਕਤ ਰਾਜ |
ਸੌਰਭ ਨੇਤਰਾਵਲਕਰ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਕੈਨੇਡਾ 15 ਦੌੜਾਂ ਨਾਲ ਜਿੱਤਿਆ
|
ਟੀ20ਆਈ 866 |
25 ਅਗਸਤ |
ਫਰਮਾ:Country data CAY |
ਅਲੈਸਾਂਦਰੋ ਮੌਰਿਸ |
ਫਰਮਾ:Country data BER |
ਡਿਅਨ ਸਟੋਵੈਲ |
ਵਾਈਟ ਹਿਲ ਫ਼ੀਲਡ, ਸੈਂਡਿਸ ਪੈਰਿਸ਼ |
ਫਰਮਾ:Country data BER 6 ਵਿਕਟਾਂ ਨਾਲ ਜਿੱਤਿਆ
|
ਜ਼ਿੰਬਾਬਵੇ ਵਿੱਚ ਅਫ਼ਗਾਨਿਸਤਾਨ
[ਸੋਧੋ]
ਜੁਲਾਈ 2019 ਵਿੱਚ, ਆਈਸੀਸੀ ਨੇ ਜ਼ਿੰਬਾਬਵੇ ਕ੍ਰਿਕਟ ਨੂੰ ਮੁਅੱਤਲ ਕਰ ਦਿੱਤਾ ਸੀ।[3] ਜ਼ਿੰਬਾਬਵੇ ਨੇ ਅਫ਼ਗਾਨਿਸਤਾਨ ਵਿਰੁੱਧ ਇੱਕ ਟੈਸਟ ਮੈਚ, ਪੰਜ ਓਡੀਆਈ ਅਤੇ ਤਿੰਨ ਟੀ20ਆਈ ਮੈਚ ਖੇਡਣੇ ਸਨ।[28] 20 ਅਗਸਤ 2019, ਨੂੰ ਅਫ਼ਗਾਨ ਕ੍ਰਿਕਟ ਬੋਰਡ ਨੇ ਆਪਣੇ ਟੀਮ ਦੇ ਕਾਰਜ-ਕ੍ਰਮ ਦਾ ਐਲਾਨ ਕੀਤਾ ਜਿਸ ਵਿੱਚ ਜ਼ਿੰਬਾਬਵੇ ਦੇ ਦੌਰੇ ਦਾ ਕੋਈ ਜ਼ਿਕਰ ਨਹੀਂ ਸੀ।[29][30]
2019 ਆਈਸੀਸੀ ਮਹਿਲਾ ਵਿਸ਼ਵ ਟਵੰਟੀ20 ਕੁਆਲੀਫਾਇਰ
[ਸੋਧੋ]
ਗਰੁੱਪ ਪੜਾਅ
|
ਨੰ.
|
ਤਰੀਕ
|
ਟੀਮ 1
|
ਕਪਤਾਨ 1
|
ਟੀਮ 2
|
ਕਪਤਾਨ 2
|
ਮੈਦਾਨ
|
ਨਤੀਜਾ
|
ਮ.ਟੀ20ਆਈ 733 |
31 ਅਗਸਤ |
ਥਾਈਲੈਂਡ |
ਸੌਰਨਾਰਿਨ ਟਿਪੋਚ |
ਨੀਦਰਲੈਂਡ |
ਜੂਲੀਅਟ ਪੋਸਟ |
ਲੌਚਲੈਂਡਸ, ਆਰਬਰੌਥ |
ਥਾਈਲੈਂਡ 30 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 734 |
31 ਅਗਸਤ |
ਸਕਾਟਲੈਂਡ |
ਕੈਥਰੀਨ ਬ੍ਰਾਈਸ |
ਸੰਯੁਕਤ ਰਾਜ |
ਸਿੰਧੂ ਸ੍ਰੀਹਰਸ਼ਾ |
ਫ਼ੋਰਟਹਿੱਲ, ਡੰਡੀ |
ਸਕਾਟਲੈਂਡ 30 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 735 |
31 ਅਗਸਤ |
ਨਾਮੀਬੀਆ |
ਯਾਸਮੀਨ ਖਾਨ |
ਆਇਰਲੈਂਡ |
ਲੌਰਾ ਡੇਨਾਲੀ |
ਲੌਚਲੈਂਡਸ, ਆਰਬਰੌਥ |
ਆਇਰਲੈਂਡ 7 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 736 |
1 ਸਤੰਬਰ |
ਥਾਈਲੈਂਡ |
ਸੌਰਨਾਰਿਨ ਟਿਪੋਚ |
ਨਾਮੀਬੀਆ |
ਯਾਸਮੀਨ ਖਾਨ |
ਫ਼ੋਰਟਹਿੱਲ, ਡੰਡੀ |
ਥਾਈਲੈਂਡ 38 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 737 |
1 ਸਤੰਬਰ |
ਸਕਾਟਲੈਂਡ |
ਕੈਥਰੀਨ ਬ੍ਰਾਈਸ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਲੌਚਲੈਂਡਸ, ਆਰਬਰੌਥ |
ਪਾਪੂਆ ਨਿਊ ਗਿਨੀ 6 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 738 |
1 ਸਤੰਬਰ |
ਆਇਰਲੈਂਡ |
ਲੌਰਾ ਡੇਨਾਲੀ |
ਨੀਦਰਲੈਂਡ |
ਜੂਲੀਅਟ ਪੋਸਟ |
ਫ਼ੋਰਟਹਿੱਲ, ਡੰਡੀ |
ਆਇਰਲੈਂਡ 19 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 739 |
1 ਸਤੰਬਰ |
ਸੰਯੁਕਤ ਰਾਜ |
ਸਿੰਧੂ ਸ੍ਰੀਹਰਸ਼ਾ |
ਬੰਗਲਾਦੇਸ਼ |
ਸਲਮਾ ਖਾਤੂਨ |
ਲੌਚਲੈਂਡਸ, ਆਰਬਰੌਥ |
ਬੰਗਲਾਦੇਸ਼ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 740 |
2 ਸਤੰਬਰ |
ਬੰਗਲਾਦੇਸ਼ |
ਸਲਮਾ ਖਾਤੂਨ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਫ਼ੋਰਟਹਿੱਲ, ਡੰਡੀ |
ਬੰਗਲਾਦੇਸ਼ 6 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 741 |
3 ਸਤੰਬਰ |
ਆਇਰਲੈਂਡ |
ਲੌਰਾ ਡੇਨਾਲੀ |
ਥਾਈਲੈਂਡ |
ਸੌਰਨਾਰਿਨ ਟਿਪੋਚ |
ਫ਼ੋਰਟਹਿੱਲ, ਡੰਡੀ |
ਥਾਈਲੈਂਡ 2 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 742 |
3 ਸਤੰਬਰ |
ਨੀਦਰਲੈਂਡ |
ਜੂਲੀਅਟ ਪੋਸਟ |
ਨਾਮੀਬੀਆ |
ਯਾਸਮੀਨ ਖਾਨ |
ਲੌਚਲੈਂਡਸ, ਆਰਬਰੌਥ |
ਨੀਦਰਲੈਂਡ 6 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 743 |
3 ਸਤੰਬਰ |
ਸਕਾਟਲੈਂਡ |
ਕੈਥਰੀਨ ਬ੍ਰਾਈਸ |
ਬੰਗਲਾਦੇਸ਼ |
ਸਲਮਾ ਖਾਤੂਨ |
ਫ਼ੋਰਟਹਿੱਲ, ਡੰਡੀ |
ਬੰਗਲਾਦੇਸ਼ 13 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਮ.ਟੀ20ਆਈ 744 |
3 ਸਤੰਬਰ |
ਪਾਪੂਆ ਨਿਊ ਗਿਨੀ |
ਰਵੀਨਾ ਓਆ |
ਸੰਯੁਕਤ ਰਾਜ |
ਸਿੰਧੂ ਸ੍ਰੀਹਰਸ਼ਾ |
ਲੌਚਲੈਂਡਸ, ਆਰਬਰੌਥ |
ਪਾਪੂਆ ਨਿਊ ਗਿਨੀ 22 ਦੌੜਾਂ ਨਾਲ ਜਿੱਤਿਆ (ਡੀਐਲਐਸ)
|
ਸੈਮੀਫਾਈਨਲ
|
ਮ.ਟੀ20ਆਈ 747 |
5 ਸਤੰਬਰ |
ਬੰਗਲਾਦੇਸ਼ |
ਸਲਮਾ ਖਾਤੂਨ |
ਆਇਰਲੈਂਡ |
ਲੌਰਾ ਡੇਨਾਲੀ |
ਫ਼ੋਰਟਹਿੱਲ, ਡੰਡੀ |
ਬੰਗਲਾਦੇਸ਼ 4 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 748 |
5 ਸਤੰਬਰ |
ਨੀਦਰਲੈਂਡ |
ਜੂਲੀਅਟ ਪੋਸਟ |
ਸੰਯੁਕਤ ਰਾਜ |
ਸਿੰਧੂ ਸ੍ਰੀਹਰਸ਼ਾ |
ਲੌਚਲੈਂਡਸ, ਆਰਬਰੌਥ |
ਨੀਦਰਲੈਂਡ 9 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 749 |
5 ਸਤੰਬਰ |
ਥਾਈਲੈਂਡ |
ਸੌਰਨਾਰਿਨ ਟਿਪੋਚ |
ਪਾਪੂਆ ਨਿਊ ਗਿਨੀ |
ਰਵੀਨਾ ਓਆ |
ਫ਼ੋਰਟਹਿੱਲ, ਡੰਡੀ |
ਥਾਈਲੈਂਡ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 750 |
5 ਸਤੰਬਰ |
ਸਕਾਟਲੈਂਡ |
ਕੈਥਰੀਨ ਬ੍ਰਾਈਸ |
ਨਾਮੀਬੀਆ |
ਯਾਸਮੀਨ ਖਾਨ |
ਲੌਚਲੈਂਡਸ, ਆਰਬਰੌਥ |
ਸਕਾਟਲੈਂਡ 10 ਵਿਕਟਾਂ ਨਾਲ ਜਿੱਤਿਆ
|
ਪਲੇਆਫ ਮੈਚ
|
ਮ.ਟੀ20ਆਈ 754 |
7 ਸਤੰਬਰ |
ਸੰਯੁਕਤ ਰਾਜ |
ਸਿੰਧੂ ਸ੍ਰੀਹਰਸ਼ਾ |
ਨਾਮੀਬੀਆ |
ਯਾਸਮੀਨ ਖਾਨ |
ਫ਼ੋਰਟਹਿੱਲ, ਡੰਡੀ |
ਸੰਯੁਕਤ ਰਾਜ 6 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 753 |
7 ਸਤੰਬਰ |
ਆਇਰਲੈਂਡ |
ਲੌਰਾ ਡੇਨਾਲੀ |
ਪਾਪੂਆ ਨਿਊ ਗਿਨੀ |
ਕਾਇਆ ਅਰੂਆ |
ਲੌਚਲੈਂਡਸ, ਆਰਬਰੌਥ |
ਆਇਰਲੈਂਡ 8 ਵਿਕਟਾਂ ਨਾਲ ਜਿੱਤਿਆ
|
ਮ.ਟੀ20ਆਈ 757 |
7 ਸਤੰਬਰ |
ਨੀਦਰਲੈਂਡ |
ਜੂਲੀਅਟ ਪੋਸਟ |
ਸਕਾਟਲੈਂਡ |
ਕੈਥਰੀਨ ਬ੍ਰਾਈਸ |
ਲੌਚਲੈਂਡਸ, ਆਰਬਰੌਥ |
ਸਕਾਟਲੈਂਡ 70 ਦੌੜਾਂ ਨਾਲ ਜਿੱਤਿਆ
|
ਮ.ਟੀ20ਆਈ 756 |
7 ਸਤੰਬਰ |
ਬੰਗਲਾਦੇਸ਼ |
ਸਲਮਾ ਖਾਤੂਨ |
ਥਾਈਲੈਂਡ |
ਸੌਰਨਾਰਿਨ ਟਿਪੋਚ |
ਫ਼ੋਰਟਹਿੱਲ, ਡੰਡੀ |
ਬੰਗਲਾਦੇਸ਼ 70 ਦੌੜਾਂ ਨਾਲ ਜਿੱਤਿਆ
|
2020 ਵਿਸ਼ਵ ਟਵੰਟੀ20 ਲਈ ਕੁਆਲੀਫਾਈ
- ↑ ਅਗਸਤ 2019 ਵਿੱਚ ਜ਼ਿੰਬਾਬਵੇ ਨੇ ਅਫ਼ਗਾਨਿਸਤਾਨ ਵਿਰੁੱਧ ਖੇਡਣਾ ਸੀ, ਪਰ ਦੌਰਾ ਰੱਦ ਕਰ ਦਿੱਤਾ ਗਿਆ।
- ↑ Zimbabwe Women were scheduled to tour Ireland in June 2019, but the tour did not take place.