ਸਮੱਗਰੀ 'ਤੇ ਜਾਓ

ਕਿਊਬਾਈ ਵਟਾਂਦਰਾਯੋਗ ਪੇਸੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਿਊਬਾਈ ਵਟਾਂਦਰਾਯੋਗ ਪੇਸੋ
peso cubano convertible (ਸਪੇਨੀ)
ISO 4217
ਕੋਡCUC (numeric: 931)
ਉਪ ਯੂਨਿਟ0.01
Unit
ਨਿਸ਼ਾਨ$, CUC ਜਾਂ CUC$
ਛੋਟਾ ਨਾਮਚਾਵੀਤੋ
Denominations
ਉਪਯੂਨਿਟ
 1/100ਵਟਾਂਦਰਾਯੋਗ ਸਿੰਤਾਵੋ
ਚਿੰਨ੍ਹ
 ਵਟਾਂਦਰਾਯੋਗ ਸਿੰਤਾਵੋ¢ ਜਾਂ c
ਬੈਂਕਨੋਟ$1, $3, $5, $10, $20, $50, $100
Coins
 Freq. used1¢, 5¢, 10¢, 25¢, 50¢, $1
 Rarely used$5
Demographics
ਵਰਤੋਂਕਾਰਫਰਮਾ:Country data ਕਿਊਬਾ
Issuance
ਕੇਂਦਰੀ ਬੈਂਕਕਿਊਬਾਈ ਕੇਂਦਰੀ ਬੈਂਕ
 ਵੈੱਬਸਾਈਟwww.bc.gov.cu
Valuation
Inflation5%
 ਸਰੋਤThe World Factbook, 2006 est.
Pegged withਵਟਾਂਦਰਾਯੋਗ ਪੇਸੋ = 1.00 ਯੂ.ਐੱਸ. ਡਾਲਰ

ਵਟਾਂਦਰਾਯੋਗ ਪੇਸੋ (ਕਈ ਵਾਰ CUC$ ਨਾਲ਼ ਲਿਖਿਆ ਜਾਂਦਾ) (ਗ਼ੈਰ-ਰਿਵਾਇਤੀ ਤੌਰ ਉੱਤੇ ਚਾਵੀਤੋ ਕਿਹਾ ਜਾਂਦਾ ਹੈ), ਕਿਊਬਾ ਦੀਆਂ ਦੋ ਅਧਿਕਾਰਕ ਮੁਦਰਾਵਾਂ ਵਿੱਚੋਂ ਇੱਕ ਹੈ ਅਤੇ ਦੂਜੀ ਮੁਦਰਾ ਪੇਸੋ ਹੈ। ਇਹ ਸੀਮਤ ਤੌਰ ਉੱਤੇ 1994 ਤੋਂ ਵਰਤੋਂ ਵਿੱਚ ਹੈ ਜਦੋਂ ਇਹਨੂੰ ਯੂ.ਐੱਸ. ਡਾਲਰ ਦੇ ਤੁਲ ਮੰਨਿਆ ਜਾਂਦਾ ਸੀ: ਇਹਦਾ ਅਧਿਕਾਰਕ ਮੁੱਲ US$1.00 ਰੱਖਿਆ ਗਿਆ ਸੀ। 8 ਨਵੰਬਰ 2004 ਨੂੰ ਸੰਯੁਕਤ ਰਾਜ ਡਾਲਰ ਕਿਊਬਾ ਦੇ ਪਰਚੂਨ ਨਿਕਾਸਾਂ ਵਿੱਚ ਸਵੀਕਾਰੇ ਜਾਣਾ ਬੰਦ ਹੋ ਗਿਆ ਸੀ ਜਿਸ ਕਰ ਕੇ ਕਿਊਬਾਈ ਵਪਾਰਾਂ ਵਿੱਚ ਵਟਾਂਦਰਾਯੋਗ ਪੇਸੋ ਹੀ ਇੱਕੋ-ਇੱਕ ਮੁਦਰਾ ਬਚ ਗਈ ਸੀ। ਇਹ ਸਿਰਫ਼ ਦੇਸ਼ ਦੇ ਅੰਦਰ ਹੀ ਵਟਾਂਦਰਾਯੋਗ ਹੈ। 5 ਅਪਰੈਲ 2008 ਨੂੰ ਇਹਦਾ ਮੁੱਲ ਵਧਾ ਕੇ US$1.08 ਕਰ ਦਿੱਤਾ ਗਿਆ ਸੀ ਅਤੇ 15 ਮਾਰਚ 2011 ਨੂੰ ਵਾਪਸ US$1.00 ਕਰ ਦਿੱਤਾ ਗਿਆ ਸੀ।[1]

ਹਵਾਲੇ

[ਸੋਧੋ]
  1. "Política Monetaria". Bc.gov.cu. Archived from the original on 2011-09-26. Retrieved 2011-09-30. {{cite web}}: Unknown parameter |dead-url= ignored (|url-status= suggested) (help)